ਮਿਨੇਸੋਟਾ

ਮਿਨੇਸੋਟਾ (/mɪn[invalid input: 'ɨ']ˈstə/ ( ਸੁਣੋ))[4] ਸੰਯੁਕਤ ਰਾਜ ਦੇ ਮੱਧ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸਨੂੰ ਮਿਨੇਸੋਟਾ ਰਾਜਖੇਤਰ ਦੇ ਪੂਰਬੀ ਹਿੱਸੇ ਵਿੱਚੋਂ ਬਣਾਇਆ ਗਿਆ ਹੈ ਅਤੇ 11 ਮਈ, 1858 ਨੂੰ ਸੰਘ ਵਿੱਚ 32ਵੇਂ ਰਾਜ ਵਜੋਂ ਸ਼ਾਮਲ ਕੀਤਾ ਗਿਆ। ਇਸਨੂੰ "10,000 ਝੀਲਾਂ ਦੀ ਧਰਤੀ" ਕਿਹਾ ਜਾਂਦਾ ਹੈ ਅਤੇ ਇਸ ਦਾ ਨਾਂ "ਅਕਾਸ਼-ਰੰਗੇ ਪਾਣੀ" ਲਈ ਡਕੋਤਾ ਸ਼ਬਦ ਤੋਂ ਆਇਆ ਹੈ।

ਮਿਨੇਸੋਟਾ ਦਾ ਰਾਜ
State of Minnesota
Flag of ਮਿਨੇਸੋਟਾState seal of ਮਿਨੇਸੋਟਾ
ਝੰਡਾSeal
ਉੱਪ-ਨਾਂ: ਉੱਤਰੀ ਤਾਰਾ ਰਾਜ;
10,000 ਝੀਲਾਂ ਦੀ ਧਰਤੀ; ਗੋਫ਼ਰ ਰਾਜ
ਮਾਟੋ: L'Étoile du Nord (ਫ਼ਰਾਂਸੀਸੀ: ਉੱਤਰ ਦਾ ਤਾਰਾ)
Map of the United States with ਮਿਨੇਸੋਟਾ highlighted
Map of the United States with ਮਿਨੇਸੋਟਾ highlighted
ਵਸਨੀਕੀ ਨਾਂਮਿਨੇਸੋਟੀ
ਰਾਜਧਾਨੀਸੇਂਟ ਪਾਲ
ਸਭ ਤੋਂ ਵੱਡਾ ਸ਼ਹਿਰਮੀਨਿਆਪਾਲਿਸ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾਮੀਨਿਆਪਾਲਿਸ–ਸੇਂਟ ਪਾਲ
ਰਕਬਾ ਸੰਯੁਕਤ ਰਾਜ ਵਿੱਚ 12ਵਾਂ ਦਰਜਾ
 - ਕੁੱਲ86,939 sq mi
(225,181 ਕਿ.ਮੀ.)
 - ਚੁੜਾਈc. 200–350 ਮੀਲ (c. 320–560 ਕਿ.ਮੀ.)
 - ਲੰਬਾਈc. 400 ਮੀਲ (c. 640 ਕਿ.ਮੀ.)
 - % ਪਾਣੀ8.4
 - ਵਿਥਕਾਰ43° 30′ N ਤੋਂ 49° 23′ N
 - ਲੰਬਕਾਰ89° 29′ W ਤੋਂ 97° 14′ W
ਅਬਾਦੀ ਸੰਯੁਕਤ ਰਾਜ ਵਿੱਚ 21ਵਾਂ ਦਰਜਾ
 - ਕੁੱਲ5,379,139 (2012 ਦਾ ਅੰਦਾਜ਼ਾ)[1]
 - ਘਣਤਾ67.1/sq mi  (25.9/km2)
ਸੰਯੁਕਤ ਰਾਜ ਵਿੱਚ 31ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ $55,802 (10ਵਾਂ)
ਉਚਾਈ 
 - ਸਭ ਤੋਂ ਉੱਚੀ ਥਾਂਉਕਾਬ ਪਹਾੜ[2][3]
2,302 ft (701 m)
 - ਔਸਤ1,200 ft  (370 m)
 - ਸਭ ਤੋਂ ਨੀਵੀਂ ਥਾਂਸੁਪੀਰਿਅਰ ਝੀਲ[2][3]
601 ft (183 m)
ਸੰਘ ਵਿੱਚ ਪ੍ਰਵੇਸ਼ 11 ਮਈ 1858 (32ਵਾਂ)
ਰਾਜਪਾਲਮਾਰਕ ਡੇਟਨ (DFL)
ਲੈਫਟੀਨੈਂਟ ਰਾਜਪਾਲਈਵਾਨ ਪ੍ਰੈਟਨਰ ਸੋਲਨ (DFL)
ਵਿਧਾਨ ਸਭਾਮਿਨੇਸੋਟਾ ਵਿਧਾਨ ਸਭਾ
 - ਉਤਲਾ ਸਦਨਸੈਨੇਟ
 - ਹੇਠਲਾ ਸਦਨਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰਏਮੀ ਕਲੋਬੂਸ਼ਰ (DFL)
ਐਲ ਫ਼ਰੈਂਕਨ (DFL)
ਸੰਯੁਕਤ ਰਾਜ ਸਦਨ ਵਫ਼ਦ5 ਲੋਕਤੰਤਰੀ, 3 ਗਣਤੰਤਰੀ (list)
ਸਮਾਂ ਜੋਨਕੇਂਦਰੀ: UTC -6/-5
ਛੋਟੇ ਰੂਪMN Minn. US-MN
ਵੈੱਬਸਾਈਟwww.state.mn.us

ਹਵਾਲੇ