ਮੁਸਲਿਮ ਬ੍ਰਦਰਹੁੱਡ

ਸੋਸਾਇਟੀ ਆਫ਼ ਮੁਸਲਮਾਨ ਬ੍ਰਦਰਸ (Arabic: جماعة الإخوان المسلمين), ਸੰਖੇਪ ਵਿੱਚ,ਮੁਸਲਿਮ ਬ੍ਰਦਰਹੁੱਡ (الإخوان المسلمون al-Ikhwān al-Muslimūn) ਸੰਸਾਰ ਦੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਸਭ ਤੋਂ ਵੱਡੇ ਇਸਲਾਮੀ ਅੰਦੋਲਨਾਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ 1928 ਵਿੱਚ ਇੱਕ ਸਰਬ ਇਸਲਾਮਿਕ ਧਾਰਮਿਕ, ਸਿਆਸੀ ਅਤੇ ਸਮਾਜਕ ਅੰਦੋਲਨ ਵਜੋਂ ਇੱਕ ਇਸਲਾਮੀ ਵਿਦਵਾਨ ਅਤੇ ਅਧਿਆਪਕ ਹਸਨ ਅਲ-ਬੰਨਾ ਨੇ ਦੂਜੀ ਸੰਸਾਰ ਜੰਗ ਦੇ ਅੰਤ ਤੇ ਮਿਸਰ ਵਿੱਚ ਕੀਤੀ ਸੀ।[1][2][3][4] ਇਸ ਦੀ ਅੰਦਾਜ਼ਨ ਮੈਂਬਰ ਗਿਣਤੀ 20 ਲੱਖ ਹੈ।

ਮੁਸਲਿਮ ਬ੍ਰਦਰਹੁੱਡ

ਹਵਾਲੇ