ਮੁਹੰਮਦ ਬਿਨ ਕਾਸਿਮ
ਮੁਹੰਮਦ ਬਿਨ ਕਾਸਿਮ (ਅਰਬੀ: ur) ਇਸਲਾਮ ਦੇ ਸ਼ੁਰੂਆਤੀ ਕਾਲ ਵਿੱਚ ਉਮਇਅਦ ਖਿਲਾਫ਼ਤ ਦਾ ਇੱਕ ਅਰਬ ਸਿਪਹਸਾਲਾਰ ਸੀ।ਇਹ ਪਹਿਲਾ ਮੁਸਲਿਮ ਵਿਅਕਤੀ ਸੀ ਜਿਸ ਨੇ ਭਾਰਤ ਤੇ ਹਮਲਾ ਕੀਤਾ
ਮੁਹੰਮਦ ਬਿਨ ਕਾਸਿਮ | |
---|---|
ਜਨਮ | c. 695 ਤੈਅਫ ਅਰਬੀਆ |
ਮੌਤ | 715 (ਉਮਰ 19–20) |
ਵਫ਼ਾਦਾਰੀ | ਅਲ-ਹਜ਼ਾਜ਼ ਇਬਨ ਯੂਸਫ, ਉਮਇਅਦ ਦਾ ਗਵਰਨਰ |
ਰੈਂਕ | ਜਰਨਲ |
ਲੜਾਈਆਂ/ਜੰਗਾਂ | ਉਮਇਅਦ ਲਈ ਸਿੰਧ ਅਤੇ ਮੁਲਤਾਨ ਦੀ ਜਿੱਤ ਸਮੇਂ। |
ਉਸਨੇ 17 ਸਾਲ ਦੀ ਉਮਰ ਵਿੱਚ ਭਾਰਤੀ ਉਪਮਹਾਦੀਪ ਦੇ ਪੱਛਮੀ ਇਲਾਕਿਆਂ ਉੱਤੇ ਹਮਲਾ ਬੋਲਿਆ ਅਤੇ ਸਿੰਧ ਦਰਿਆ ਦੇ ਨਾਲ ਲੱਗੇ ਸਿੰਧ ਅਤੇ ਪੰਜਾਬ ਦੇ ਖੇਤਰਾਂ ਉੱਤੇ ਕਬਜ਼ਾ ਕਰ ਲਿਆ। ਇਹ ਅਭਿਆਨ ਭਾਰਤੀ ਉਪ-ਮਹਾਦੀਪ ਵਿੱਚ ਆਉਣ ਵਾਲੇ ਮੁਸਲਮਾਨ ਰਾਜ ਦਾ ਇੱਕ ਬੁਨਿਆਦੀ ਘਟਨਾ-ਕ੍ਰਮ ਮੰਨਿਆ ਜਾਂਦਾ ਹੈ।
ਆਰੰਭਕ ਜੀਵਨ
ਮੁਹੰਮਦ ਬਿਨ ਕਾਸਿਮ ਦਾ ਜਨਮ ਆਧੁਨਿਕ ਸਾਊਦੀ ਅਰਬ ਵਿੱਚ ਸਥਿਤ ਤਾਇਫ ਸ਼ਹਿਰ ਵਿੱਚ ਹੋਇਆ। ਉਹ ਉਸ ਇਲਾਕੇ ਦੇ ਅਲ-ਸਕੀਫ਼ (ਜਿਸ ਨੂੰ ਅਰਬੀ ਲਹਿਜੇ ਵਿੱਚ ਅਲ-ਥਕੀਫ਼ ਉੱਚਾਰਿਆ ਕਰਦੇ ਹਨ) ਕਬੀਲੇ ਦਾ ਮੈਂਬਰ ਸੀ। ਉਸ ਦੇ ਪਿਤਾ ਕਾਸਿਮ ਬਿਨ ਯੁਸੁਫ਼ ਦਾ ਛੇਤੀ ਹੀ ਦੇਹਾਂਤ ਹੋ ਗਿਆ ਅਤੇ ਉਸ ਦੇ ਤਾਇਆ ਹੱਜਾਜ ਬਿਨ ਯੁਸੁਫ਼ ਨੇ (ਜੋ ਉਮਇਅਦਾਂ ਲਈ ਇਰਾਕ ਦੇ ਰਾਜਪਾਲ ਸਨ) ਉਸਨੂੰ ਲੜਾਈ ਅਤੇ ਪ੍ਰਸ਼ਾਸਨ ਦੀਆਂ ਕਲਾਵਾਂ ਤੋਂ ਜਾਣੂ ਕਰਾਇਆ। ਉਸਨੇ ਹੱਜਾਜ ਦੀ ਧੀ (ਯਾਨੀ ਆਪਣੀ ਚਚੇਰੀ ਭੈਣ) ਜੁਬੈਦਾਹ ਨਾਲ ਵਿਆਹ ਕਰ ਲਿਆ ਅਤੇ ਫ਼ਿਰ ਉਸਨੂੰ ਸਿੰਧ ਉੱਤੇ ਮਕਰਾਨ ਤਟ ਦੇ ਰਸਤੇ ਤੋਂ ਹਮਲਾ ਕਰਨ ਲਈ ਰਵਾਨਾ ਕਰ ਦਿੱਤਾ।
ਜੰਗੀ ਮੁਹਿੰਮ
ਫੌਜੀ ਅਤੇ ਰਾਜਨੀਤਕ ਰਣਨੀਤੀ
ਪ੍ਰਸ਼ਾਸਨ
ਮੌਤ
ਵਿਰਾਸਤ ਅਤੇ ਪ੍ਰਾਪਤੀਆਂ
ਵਿਵਾਦ
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ