ਮੱਧਕਾਲ

ਮੱਧਕਾਲ ਯੂਰਪੀ ਇਤਿਹਾਸ ਦੀ ਕਾਲਵੰਡ ਦਾ ਕਾਲ ਹੈ। ਇਹ 476 ਈਸਵੀ ਵਿੱਚ ਪੱਛਮੀ ਰੋਮਨ ਸਾਮਰਾਜ ਦੇ ਪਤਨ ਨਾਲ ਸ਼ੁਰੂ ਹੁੰਦਾ ਹੈ,[1] ਅਤੇ 15ਵੀਂ ਸਦੀ ਦੇ ਅੰਤ ਸਮੇਂ 1492 ਈਸਵੀ ਵਿੱਚ ਕ੍ਰਿਸਟੋਫਰ ਕੋਲੰਬਸ ਦੁਆਰਾ ਨਵੀਂ ਦੁਨੀਆਂ ਦੀ ਭਾਲ ਨਾਲ ਇਹਦਾ ਅੰਤ ਮੰਨ ਲਿਆ ਜਾਂਦਾ ਹੈ। ਮੱਧਕਾਲ, ਪੱਛਮੀ ਇਤਿਹਾਸ ਦੀ ਤਿੰਨ ਰਵਾਇਤੀ ਕਾਲਾਂ ਵਿੱਚ ਵੰਡ; ਪੁਰਾਤਨ ਕਾਲ, ਮੱਧ ਕਾਲ, ਅਤੇ ਆਧੁਨਿਕ ਕਾਲ ਵਿੱਚ ਵਿਚਕਾਰਲਾ ਕਾਲ ਹੈ। ਅੱਗੋਂ ਫਿਰ ਮੱਧਕਾਲ ਨੂੰ ਮੁਢਲੇ, ਵਿਚਕਾਰਲੇ, ਅਤੇ ਮਗਰਲੇ ਮੱਧਕਾਲ ਵਿੱਚ ਵੰਡਿਆ ਜਾਂਦਾ ਹੈ।

ਮੱਧਕਾਲ

ਹਵਾਲੇ