ਰਣਜੀ ਟਰਾਫੀ 2013–14

ਰਣਜੀ ਟਰਾਫੀ 2013–14 ਭਾਰਤੀ ਕ੍ਰਿਕਟ ਟੂਰਨਾਮੈਂਟ ਦਾ 80ਵਾਂ ਸੈਸ਼ਨ ਸੀ। [1] ਇਸ ਮੁਕਾਬਲੇ 'ਚ ਮਹਾਰਾਸ਼ਟਰ ਨੂੰ ਹਰਾ ਕਿ ਕਰਨਾਟਕ ਨੇ ਜਿੱਤਿਆ।

ਰਣਜੀ ਟਰਾਫੀ 2013–14
ਮਿਤੀਆਂ27 ਅਕਤੂਬਰ 2013 (2013-10-27) – 2 ਫਰਵਰੀ 2014 (2014-02-02)
ਪ੍ਰਬੰਧਕਬੀ.ਸੀ.ਸੀ.ਆਈ
ਕ੍ਰਿਕਟ ਫਾਰਮੈਟਪਹਿਲ ਦਰਜਾ ਕ੍ਰਿਕਟ
ਟੂਰਨਾਮੈਂਟ ਫਾਰਮੈਟਰਾਉਡ ਰੋਬਿਨ ਅਤੇ ਨਾਕ ਆਉਟ
ਜੇਤੂਕਰਨਾਟਕ
ਭਾਗ ਲੈਣ ਵਾਲੇ27
ਮੈਚ115
ਸਭ ਤੋਂ ਵੱਧ ਦੌੜਾਂ (ਰਨ)ਕੇਦਾਰ ਯਾਦਵ (ਮਹਾਰਾਸ਼ਟਰ) (1223)
ਸਭ ਤੋਂ ਵੱਧ ਵਿਕਟਾਂਰਿਸ਼ੀ ਧਵਨ (ਹਿਮਾਚਲ ਪ੍ਰਦੇਸ਼) (49)
ਅਧਿਕਾਰਿਤ ਵੈੱਬਸਾਈਟwww.bcci.tv
← 2012–13

ਗਰੁੱਪ A

ਟੀਮ[2]ਮੈਚ ਖੇਡੇਜਿੱਤੇਹਾਰੇਡਰਾਅਛੱਡੇ ਗਏWIFIਅੰਕਅਨੁਪਾਤ
ਕਰਨਾਟਕ8503012381.355
ਪੰਜਾਬ8422021301.156
ਮੁੰਬਈ8413001291.144
ਗੁਜਰਾਤ8215014261.214
ਦਿੱਲੀ8223111191.182
ਓਡੀਸ਼ਾ8134001120.730
ਵਿਦਰਭ8134001120.699
ਹਰਿਆਣਾ8152001100.950
ਝਾਰਖੰਡ803410290.759


ਗਰੁੱਪ B

ਟੀਮਮੈਚ ਖੇਡੇਜਿੱਤੇਹਾਰੇਡਰਾਅਛੱਡੇ ਗਏWIFIਅੰਕਅਨੁਪਾਤ
ਰੇਲਵੇ8305012281.186
ਉੱਤਰ ਪ੍ਰਦੇਸ਼8215013241.130
ਬੰਗਾਲ8205103241.037
ਸੌਰਾਸ਼ਟਰ8215012221.333
ਬੜੌਦਾ8340110200.985
ਰਾਜਸਥਾਨ8224002200.947
ਤਾਮਿਲਨਾਡੂ8116003181.144
ਮੱਧ ਪ੍ਰਦੇਸ਼8026003120.895
ਸਰਵਿਸ804400160.619

ਗਰੁੱਪ C

ਟੀਮਮੈਚ ਖੇਡੇਜਿੱਤੇਹਾਰੇਡਰਾਅਛੱਡੇ ਗਏWIFIਅੰਕਅਨੁਪਾਤ
ਮਹਾਰਾਸ਼ਟਰ8404013351.684
ਜੰਮੂ ਅਤੇ ਕਸ਼ਮੀਰ8422001281.006
ਗੋਆ8413010281.005
ਹਿਮਾਚਲ ਪ੍ਰਦੇਸ਼8332021241.164
ਕੇਰਲਾ8224003220.949
ਹੈਦਰਾਬਾਦ8107003191.089
ਆਂਧਰਾ ਪ੍ਰਦੇਸ਼8125011141.029
ਅਸਾਮ8143012140.805
ਤ੍ਰਿਪੁਰਾ806200020.573

ਨਾਕ-ਆਉਟ

 ਕੁਆਟਰ ਫਾਈਨਲਸੈਮੀ ਫਾਈਨਲਫਾਈਨਲ
              
 A3 ਮੁੰਬਈ402 & 129 
C1 ਮਹਾਰਾਸ਼ਟਰ280 & 252/2 
 B3 ਬੰਗਾਲ114 & 348 
 C1 ਮਹਾਰਾਸ਼ਟਰ455 & 8/0 
B3 ਬੰਗਾਲ317 & 267
 B1 ਰੇਲਵੇ314 & 222 
  C1 ਮਹਾਰਾਸ਼ਟਰ305 & 366
 A1 ਕਰਨਾਟਕ515 & 157/3
 A1 ਕਰਨਾਟਕ349 & 204 
B2 ਉੱਤਰ ਪ੍ਰਦੇਸ਼221/9d & 240 
 A2 ਪੰਜਾਬ270
 A1 ਕਰਨਾਟਕ (ਪਹਿਲੀ ਇਨਿੰਗ ਲੀਡ)447/5 
A2 ਪੰਜਾਬ304 & 296
 C2 ਜੰਮੂ ਅਤੇ ਕਸ਼ਮੀਰ277 & 223 


ਰਿਕਾਰਡ

ਸਭ ਤੋਂ ਜ਼ਿਆਦਾ ਰਨ[3]

ਖਿਡਾਰੀਟੀਮਮੈਚਰਨਔਸਤHS100s50s
ਕੇਦਾਰ ਯਾਦਵਮਹਾਰਾਸ਼ਟਰ11122387.3520462
ਲੋਕੇਸ਼ ਰਾਹੁਲਕਰਨਾਟਕ10103368.8615834
ਹਰਸ਼ਦ ਖਾਡੀਵਾਲੇਮਹਾਰਾਸ਼ਟਰ11100459.0526234
ਸੌਰਭ ਤਿਵਾੜੀਝਾਰਖੰਡ785465.6923816
ਫੈਜ਼ ਫਜ਼ਲਵਿਦਰਭ884565.0014726

ਸਭ ਤੋਂ ਜ਼ਿਆਦਾ ਵਿਕਟਾਂ[4]

ਖਿਡਾਰੀਟੀਮਮੈਚਵਿਕਟਾਂਔਸਤBBIBBM5/i10/m
ਰਿਸ਼ੀ ਧਵਨਹਿਮਾਚਲ ਪ੍ਰਦੇਸ਼84920.305/2910/8761
ਅਨੁਰੀਤ ਸਿੰਘਰੇਲਵੇ84417.565/529/16050
ਅਭਿਮੰਯੂ ਮਿਥੁਨਕਰਨਾਟਕ104124.006/5211/11021
ਅਸ਼ੋਕ ਢੀਂਡਾਬੰਗਾਲ94025.977/8210/15721
ਪੰਕਜ ਸਿੰਘਰਾਜਸਥਾਨ83922.465/308/11230

ਹਵਾਲੇ