ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਵਾਇਤੀ ਚੀਨੀ
|
---|
|
ਕਿਸਮ | |
---|
ਜ਼ੁਬਾਨਾਂ | ਚੀਨੀ |
---|
ਅਰਸਾ | 5ਵੀਂ ਸਦੀ ਈਸਾਪੂਰਵ |
---|
ਔਲਾਦ ਸਿਸਟਮ | ਸਰਲ ਚੀਨੀ ਕਾਂਜੀ ਹਾਂਜਾ ਖੀਤਾਨ |
---|
ISO 15924 | Hant, 502 |
---|
ਇਹ ਲੇਖ ਵਿੱਚ IPA ਫੋਨੈਟਿਕ ਸਿਮਬਲ ਹਨ। ਸਹੀ ਰੈਂਡਰਿੰਗ ਸਹਾਇਤਾ ਬਗੈਰ, ਤੁਹਾਨੂੰ ਯੂਨੀਕੋਡ ਦੇ ਕਿਰਦਾਰ ਨਹੀਂ ਕੁਐਸਚਨ ਮਾਰਕ, ਡੱਬੇ, ਜਾਂ ਹੋਰ ਸਿਮਬਲ ਦਿਖ ਸਕਦੇ ਹਨ। IPA ਸਿਮਬਲਾਂ ਬਾਰੇ ਤਆਰਫ਼ੀ ਰਹਿਨੁਮਾਈ ਵਾਸਤੇ, ਵੇਖੋ ਮਦਦ:IPA. |
ਰਵਾਇਤੀ ਚੀਨੀ ਵਰਣਮਾਲਾ (ਰਿਵਾਇਤੀ ਚੀਨੀ: 正體字/繁體字; ਸਰਲ ਚੀਨੀ: 正体字/繁体字; Pinyin: Zhèngtǐzì/Fántĭzì) ਚੀਨੀ ਲਿਖਣ ਪ੍ਰਣਾਲੀ ਦੇ ਉਹ ਅੱਖਰ ਹਨ ਜਿਨ੍ਹਾਂ ਵਿੱਚ 1946 ਤੋਂ ਬਾਅਦ ਨਵੇਂ-ਬਣਾਏ ਅੱਖਰਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਇਨ੍ਹਾਂ ਦੀ ਵਰਤੋਂ ਤਾਈਵਾਨ, ਹਾਂਗ ਕਾਂਗ ਅਤੇ ਮਕਾਉ ਵਿੱਚ ਵਧੇਰੇ ਹੁੰਦੀ ਹੈ।