ਰਿਚਰਡ ਐਟਨਬਰੋ

ਰਿਚਰਡ ਸੈਮੁਅਲ ਐਟਨਬਰੋ (29 ਅਗਸਤ 1923 - 24 ਅਗਸਤ 2014) ਇੱਕ ਅੰਗਰੇਜ਼ ਅਦਾਕਾਰ, ਡਾਇਰੈਕਟਰ, ਨਿਰਮਾਤਾ ਸਨ | ਰਿਚਰਡ ਐਟਨਬਰੋ ਫਿਲਮ ਅਤੇ ਟੈਲੀਵਿਜ਼ਨ ਬਰਤਾਨਵੀ ਅਕੈਡਮੀ ਅਤੇ ਰਾਯਲ ਅਕੈਡਮੀ ਆਫ਼ ਡ੍ਰਾਮੈਟਿਕ ਆਰਟ ਦੇ ਪਰਧਾਨ ਸੀ |ਇੱਕ ਫਿਲਮ ਡਾਇਰੈਕਟਰ ਦੇ ਤੌਰ ਤੇ ਰਿਚਰਡ ਐਟਨਬਰੋ ਨੂੰ ਉਸ ਦੀ ਫਿਲਮ ਗਾਂਧੀ ਵਾਸਤੇ ਦੋ ਆਸਕਰ ਮਿਲੇ [1]

ਦ ਰਾਈਟ ਆਨਰੇਬਲ

ਦ ਲਾਰਡ ਐਟਨਬਰੋ

CBE
ਰਿਚਰਡ ਐਟਨਬਰੋ 2007 ਟੋਰੰਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ
ਜਨਮ
ਰਿਚਰਡ ਸੈਮੁਅਲ ਐਟਨਬਰੋ

(1923-08-29)29 ਅਗਸਤ 1923
ਕੈਮਬ੍ਰਿਜ, ਇੰਗਲੈਂਡ, ਯੁਨਾਈਟਡ ਕਿੰਗਡਮ
ਮੌਤ24 ਅਗਸਤ 2014(2014-08-24) (ਉਮਰ 90)
ਲੰਡਨ, ਇੰਗਲੈਂਡ, ਯੁਨਾਈਟਡ ਕਿੰਗਡਮ
ਅਲਮਾ ਮਾਤਰਰੋਆਇਲ ਅਕੈਡਮੀ ਆਫ਼ ਡ੍ਰਾਮੈਟਿਕ ਆਰਟ
ਪੇਸ਼ਾਅਦਾਕਾਰ, ਡਾਇਰੈਕਟਰ, ਨਿਰਮਾਤਾ
ਸਰਗਰਮੀ ਦੇ ਸਾਲ1942–2007
ਖਿਤਾਬPresident of the British Academy of Film and Television Arts
ਮਿਆਦ2001–2010
ਜੀਵਨ ਸਾਥੀਸ਼ੀਲਾ ਸਿਮ
(1945–2014, ਉਸ ਦੀ ਮੌਤ)
ਬੱਚੇ3: Michael, Jane and Charlotte
ਰਿਸ਼ਤੇਦਾਰਡੈਵਿਡ ਐਟਨਬਰੋ ਅਤੇ ਜਾਨ ਐਟਨਬਰੋ (ਭਰਾ)
ਗੇਰਾਲਡ ਸਿਮ(ਸਾਲਾ)
Jane Seymour (former daughter-in-law)
Academy Awards
ਬੈਸਟ ਡਾਇਰੈਕਟਰ
1982 ਗਾਂਧੀ
ਬੈਸਟ ਪਿਕਚਰ
1982 ਗਾਂਧੀ
Golden Globe Awards
ਬੈਸਟ ਸਹਾਇਕ ਅਦਾਕਾਰ - ਮੋਸ਼ਨ ਪਿਕਚਰ
1966 The Sand Pebbles
1967 Doctor Dolittle
ਬੈਸਟ ਡਾਇਰੈਕਟਰ - ਮੋਸ਼ਨ ਪਿਕਚਰ
1982 ਗਾਂਧੀ
ਬੈਸਟ ਵਿਦੇਸ਼ੀ ਫ਼ਿਲਮ
1982 ਗਾਂਧੀ
BAFTA Awards
Best Actor in a Leading Role
1964 Guns at Batasi ; Seance on a Wet Afternoon
Best Direction
1982 ਗਾਂਧੀ
Best Film
1982 ਗਾਂਧੀ
Alexander Korda Award for Best British Film
1993 Shadowlands

ਮੁੱਢਲਾ ਜੀਵਨ

ਰਿਚਰਡ ਐਟਨਬਰੋ ਦਾ ਜਨਮ 29 ਅਗਸਤ 1923 ਨੂੰ ਹੋਇਆ [2]