ਰੇਨਮਿਨਬੀ

ਰੇਨਮਿਨਬੀ (RMB, ਨਿਸ਼ਾਨ: ¥; ਕੋਡ: CNY; ਜਾਂ CN¥, ਅਤੇ CN元) ਚੀਨ (ਚੀਨ ਦਾ ਲੋਕ-ਗਣਰਾਜ) ਦੀ ਅਧਿਕਾਰਕ ਮੁਦਰਾ ਹੈ। ਇਹ ਮੁੱਖਦੀਪੀ ਚੀਨ ਦਾ ਕਾਨੂੰਨੀ ਟੈਂਡਰ ਹੈ ਪਰ ਹਾਂਗਕਾਂਗ, ਤਾਈਵਾਨ ਜਾਂ ਮਕਾਉ ਵਿੱਚ ਨਹੀਂ। ਇਹਨੂੰ ਕਈ ਵਾਰ ਹਾਂਗਕਾਂਗ ਅਤੇ ਮਕਾਉ ਵਿੱਚ ਸਵੀਕਾਰ ਲਿਆ ਜਾਂਦਾ ਹੈ ਅਤੇ ਦੋ ਰਾਜਖੇਤਰਾਂ ਵਿੱਚ ਵੀ ਸੌਖਿਆਈ ਨਾਲ਼ ਵਟਾ ਲਈ ਜਾਂਦੀ ਹੈ। ਹਾਂਗਕਾਂਗ ਦੇ ਬੈਂਕ ਲੋਕਾਂ ਨੂੰ ਇਸ ਮੁਦਰਾ ਵਿੱਚ ਖਾਤੇ ਬਣਾਉਣ ਦੀ ਆਗਿਆ ਦਿੰਦੀ ਹੈ। ਇਹਨੂੰ ਚੀਨ ਦਾ ਲੋਕ ਬੈਂਕ ਜਾਰੀ ਕਰਦਾ ਹੈ ਜੋ ਚੀਨ ਦੀ ਮਾਲੀ ਪ੍ਰਭੁਤਾ ਹੈ।[1] ਇਹਦੇ ਨਾਂ (ਸਰਲ ਚੀਨੀ: 人民币; ਰਿਵਾਇਤੀ ਚੀਨੀ: 人民幣; ਪਿਨਯਿਨ: rénmínbì) ਦਾ ਅੱਖਰੀ ਅਰਥ "ਲੋਕਾਂ ਦੀ ਮੁਦਰਾ" ਹੈ।

ਰੇਨਮਿਨਬੀ
人民币 (ਚੀਨੀ (PRC))
Renminbi banknotes of the 2005 series
Renminbi banknotes of the 2005 series
ISO 4217 ਕੋਡCNY
ਕੇਂਦਰੀ ਬੈਂਕਚੀਨ ਦਾ ਲੋਕ ਬੈਂਕ
ਵੈੱਬਸਾਈਟwww.pbc.gov.cn
ਅਧਿਕਾਰਕ ਵਰਤੋਂਕਾਰ ਚੀਨ
ਗ਼ੈਰ-ਅਧਿਕਾਰਕ ਵਰਤੋਂਕਾਰ
 North Korea (ਨਵੰਃ 2009 ਤੱਕ)
ਫਰਮਾ:Country data ਬਰਮਾ (ਕੋਕਾਂਗ ਅਤੇ ਵਾ ਵਿੱਚ)
 ਹਾਂਗਕਾਂਗ
 ਮਕਾਉ
ਫੈਲਾਅ1.7%, ਅਕਤੂਬਰ 2012
ਸਰੋਤਬੀਬੀਸੀ ਖਬਰਾਂ
ਤਰੀਕਾCPI
ਇਹਨਾਂ ਨਾਲ਼ ਜੁੜੀ ਹੋਈਅੰਸ਼ਕ, to a basket of trade-weighted international currencies
ਉਪ-ਇਕਾਈ
1ਯੁਆਨ (元,圆)
1/10ਜਿਆਓ (角)
1/100ਫਨ (分)
ਨਿਸ਼ਾਨ¥
ਉਪਨਾਮਕੋਈ ਨਹੀਂ
ਯੁਆਨ (元,圆)ਕੁਆਈ (块)
ਜਿਆਓ (角)ਮਾਓ (毛)
ਬਹੁ-ਵਚਨThe language(s) of this currency does not have a morphological plural distinction.
ਸਿੱਕੇ
Freq. used¥0.1, ¥0.5, ¥1
Rarely used¥0.01, ¥0.02, ¥0.05
ਬੈਂਕਨੋਟ
Freq. used¥0.1, ¥0.5, ¥1, ¥5, ¥10, ¥20, ¥50, ¥100
Rarely used¥0.2, ¥2
ਰੇਨਮਿਨਬੀ
ਰਿਵਾਇਤੀ ਚੀਨੀ人民幣
ਸਰਲ ਚੀਨੀ人民币
Yuan
ਚੀਨੀ

ਹਵਾਲੇ