ਲਿਵਰਪੂਲ

ਇੰਗਲੈਂਡ ਦਾ ਸ਼ਹਿਰ

ਲਿਵਰਪੂਲ (/[invalid input: 'icon']ˈlɪvərpl/) ਮਰਸੀਸਾਈਡ, ਇੰਗਲੈਂਡ, ਸੰਯੁਕਤ ਬਾਦਸ਼ਾਹੀ ਦਾ ਇੱਕ ਸ਼ਹਿਰ ਅਤੇ ਮਹਾਂਨਗਰੀ ਪਰਗਣਾ ਹੈ ਜੋ ਮਰਸੀ ਜਵਾਰ ਦਹਾਨੇ ਦੇ ਪੂਰਬੀ ਪਾਸੇ ਸਥਿੱਤ ਹੈ। ਇਸ ਦੀ ਸਥਾਪਨਾ ਇੱਕ ਪਰਗਣੇ ਵਜੋਂ 1207 ਵਿੱਚ ਹੋਈ ਸੀ ਅਤੇ 1880 ਵਿੱਚ ਇਸਨੂੰ ਇੱਕ ਸ਼ਹਿਰ ਦਾ ਦਰਜਾ ਦਿੱਤਾ ਗਿਆ ਸੀ। ਇਹ ਚੌਥਾ ਸਭ ਤੋਂ ਵੱਧ ਅਬਾਦੀ ਵਾਲਾ ਬਰਤਾਨਵੀ ਸ਼ਹਿਰ ਹੈ ਅਤੇ ਇੰਗਲੈਂਡ ਦਾ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ 2011 ਵਿੱਚ ਅਬਾਦੀ 466,400 ਸੀ।[3] ਇਹ ਇੱਕ ਵਡੇਰੇ ਸ਼ਹਿਰੀ ਇਲਾਕੇ, ਲਿਵਰਪੂਲ ਸ਼ਹਿਰੀ ਖੇਤਰ (The Liverpool City Region), ਦਾ ਕੇਂਦਰ ਹੈ ਜਿਸਦੀ ਅਬਾਦੀ 20 ਲੱਖ ਦੇ ਲਗਭਗ ਹੈ।.[4]

ਲਿਵਰਪੂਲ
ਖ਼ੁਦਮੁਖ਼ਤਿਆਰ ਮੁਲਕਫਰਮਾ:Country data ਸੰਯੁਕਤ ਬਾਦਸ਼ਾਹੀ
ਸੰਘਟਕ ਦੇਸ਼ ਇੰਗਲੈਂਡ
ਖੇਤਰਉੱਤਰ ਪੱਛਮੀ ਇੰਗਲੈਂਡ
ਰਸਮੀ ਕਾਊਂਟੀਮਰਸੀਸਾਈਡ
ਪ੍ਰਸ਼ਾਸਕੀ ਸਦਰ-ਮੁਕਾਮਲਿਵਰਪੂਲ ਸ਼ਹਿਰੀ ਕੇਂਦਰ
ਸਰਕਾਰ
 • ਕਿਸਮਮਹਾਂਨਗਰੀ ਪਰਗਣਾ, ਸ਼ਹਿਰ
 • ਪ੍ਰਸ਼ਾਸਕੀ ਸੰਸਥਾਲਿਵਰਪੂਲ ਸ਼ਹਿਰੀ ਕੌਂਸਲ
 • Leadership:Mayor and Cabinet
 • Executive:ਲੇਬਰ ਪਾਰਟੀ
 • ਮੇਅਰJoe Anderson (Lab)
 • MPs:Steve Rotherham (Lab),
Stephen Twigg (Lab),
Louise Ellman (Lab),
Luciana Berger (Lab),
Maria Eagle (Lab)
ਸਮਾਂ ਖੇਤਰਯੂਟੀਸੀ+0
 • ਗਰਮੀਆਂ (ਡੀਐਸਟੀ)ਯੂਟੀਸੀ+1

ਹਵਾਲੇ