ਲੁੰਬਿਨੀ
ਲੁੰਬਿਨੀ ਮਹਾਤਮਾ ਬੁੱਧ ਦਾ ਜਨਮ ਸਥਾਨ ਹੈ। ਇਹ ਬਿਹਾਰ ਦੀ ਉੱਤਰੀ ਸੀਮਾ ਦੇ ਨਜ਼ਦੀਕ ਵਰਤਮਾਨ ਨੇਪਾਲ ਵਿੱਚ ਸਥਿਤ ਹੈ। ਯੁਨੈਸਕੋ ਅਤੇ ਸੰਸਾਰ ਦੇ ਸਾਰੇ ਬੋਧੀ ਸੰਪ੍ਰਦਾਏ (ਮਹਾਯਾਨ, ਬਜਰਯਾਨ, ਥੇਰਵਾਦ ਆਦਿ) ਦੇ ਅਨੁਸਾਰ ਇਹ ਸਥਾਨ ਨੇਪਾਲ ਦੇ ਕਪਿਲਬਸਤੂ ਵਿੱਚ ਹੈ। ਇਸਨੂੰ ਯੁਨੈਸਕੋ ਨੇ 1997 ਵਰਲਡ ਹੈਰੀਟੇਜ ਸਾਈਟ ਐਲਾਨ ਕੀਤਾ ਸੀ। ਬੁੱਧ ਧਰਮ ਦੀਆਂ ਤਮਾਮ ਸੰਪਰਦਾਵਾਂ ਨੇ ਆਪਣੀ ਆਪਣੀ ਸੰਸਕ੍ਰਿਤੀ ਅਨੁਸਾਰ ਮੰਦਰ, ਗੁੰਬਾ, ਬਿਹਾਰ ਆਦਿ ਦਾ ਨਿਰਮਾਣ ਕੀਤਾ ਹੈ। ਇਸ ਸਥਾਨ ਉੱਤੇ ਸਮਰਾਟ ਅਸ਼ੋਕ ਦੁਆਰਾ ਸਥਾਪਤ ਅਸ਼ੋਕ ਸਤੰਭ ਵਿੱਚ ਬ੍ਰਾਹਮੀ ਲਿੱਪੀ ਅਤੇ ਪ੍ਰਾਕ੍ਰਿਤ ਭਾਸ਼ਾ ਵਿੱਚ ਬੁੱਧ ਦਾ ਜਨਮ ਸਥਾਨ ਹੋਣ ਦਾ ਵਰਣਨ ਕਰਦਾ ਸ਼ਿਲਾਪਤਰ ਸਥਿਤ ਹੈ।[1]
UNESCO World Heritage Site | |
---|---|
Criteria | ਸਭਿਆਚਾਰਕ: iii, vi |
Reference | 666 |
Inscription | 1988 (21ਵਾਂ Session) |
ਗੈਲਰੀ
- ਲੁੰਬਿਨੀ ਵਿੱਚ ਬੋਧੀ ਰੁੱਖ ਅਤੇ ਤਲਾ
- ਬੁੱਧ ਦਾ ਜਨਮ ਸਥਾਨ
- ਅਸ਼ੋਕ ਸਤੰਭ
- ਅਸ਼ੋਕ ਸਤੰਭ 1930ਵਿਆਂ ਵਿੱਚ
- ਅਸ਼ੋਕ ਸਤੰਭ ਆਦੇਸ਼
- ਲੁੰਬਿਨੀ ਬਾਗਲੁੰਬਿਨੀ ਬਾਗ
- ਸਦੀਵੀ ਅਮਨ ਲਾਟ
- ਪਵਿਤਰ ਪੂਲ (ਪੁਸਕਰਨੀ) ਦੇ ਨੇੜੇ ਤਿੱਬਤੀ ਪ੍ਰਾਰਥਨਾ ਝੰਡਿਆਂ ਅਤੇ ਕੋਰੀਆਈ ਲਾਲਟੇਨਾਂ ਦਾ ਇੱਕ ਮਿਸ਼ਰਣ
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ