ਵਰਲਡ ਵਾਈਡ ਵੈੱਬ

ਵਰਲਡ ਵਾਈਡ ਵੈੱਬ ਜਾਂ ਵਿਸ਼ਵ-ਵਿਆਪੀ ਜਾਲ਼ ਭਾਵ ਦੁਨੀਆ ਭਾਰ ਦਾ ਜਾਲ਼ (ਛੋਟਾ ਰੂਪ WWW ਜਾਂ W3,[1] ਆਮ ਤੌਰ ਉੱਤੇ ਦੀ ਵੈੱਬ) ਹਾਈਪਰਟੈਕਸਟ ਦਸਤਾਵੇਜ਼ਾਂ ਦਾ ਇੱਕ ਜੁੜਿਆ ਹੋਇਆ ਪ੍ਰਬੰਧ ਹੈ ਜਿਹਨਾਂ ਤੱਕ ਇੰਟਰਨੈੱਟ ਰਾਹੀਂ ਪਹੁੰਚ ਕੀਤੀ ਜਾਂਦੀ ਹੈ। ਇੱਕ ਵੈੱਬ ਫਰੋਲੂ ਰਾਹੀਂ ਕੋਈ ਵੀ ਵੈੱਬ ਸਫ਼ੇ ਵੇਖ ਸਕਦਾ ਹੈ ਜਿਹਨਾਂ ਵਿੱਚ ਲਿਖਤ, ਤਸਵੀਰਾਂ, ਵੀਡੀਓਆਂ ਅਤੇ ਹੋਰ ਮਲਟੀਮੀਡੀਆ ਹੋ ਸਕਦਾ ਹੈ ਅਤੇ ਹਾਈਪਰਲਿੰਕਾਂ ਰਾਹੀਂ ਉਹਨਾਂ ਦਰਮਿਆਨ ਆ-ਜਾ ਸਕਦਾ ਹੈ।

ਟਿਮ ਬਰਨਰਸ-ਲੀ, ਇੱਕ ਬਰਤਾਨਵੀ ਕੰਪਿਊਟਰ ਵਿਗਿਆਨੀ ਅਤੇ ਸਾਬਕਾ ਸਰਨ ਮੁਲਾਜ਼ਮ,[2] ਨੂੰ ਵੈੱਬ ਦਾ ਕਾਢਕਾਰ ਮੰਨਿਆ ਜਾਂਦਾ ਹੈ।[3] 12 ਮਾਰਚ, 1989[4] ਨੂੰ ਉਹਨੇ ਇੱਕ ਅਜਿਹੀ ਤਜਵੀਜ਼ ਸਾਹਮਣੇ ਰੱਖੀ ਜੋ ਅੱਗੇ ਜਾ ਕੇ ਵਰਲਡ ਵਾਈਡ ਵੈੱਬ ਹੋ ਨਿੱਬੜੀ।[5] 1989 ਦੀ ਇਹ ਪੇਸ਼ਕਸ਼ ਸਰਨ ਦੇ ਆਵਾਜਾਈ ਪ੍ਰਬੰਧ ਨੂੰ ਹੋਰ ਕਾਰਗਰ ਬਣਾਉਣ ਲਈ ਸੀ ਪਰ ਬਰਨਰਜ਼-ਲੀ ਨੂੰ ਆਖ਼ਰਕਾਰ ਇਹ ਸਮਝ ਆ ਗਈ ਕਿ ਇਸ ਪ੍ਰਨਾਲੀ ਨੂੰ ਦੁਨੀਆ ਭਰ ਵਿੱਚ ਲਾਗੂ ਕੀਤਾ ਜਾ ਸਕਦਾ ਹੈ।[6]

ਅਗਾਂਹ ਪੜ੍ਹੋ

  • Berners-Lee, Tim; Bray, Tim; Connolly, Dan; Cotton, Paul; Fielding, Roy; Jeckle, Mario; Lilley, Chris; Mendelsohn, Noah; Orchard, David; Walsh, Norman; Williams, Stuart (15 December 2004). "Architecture of the World Wide Web, Volume One". Version 20041215. W3C. {{cite journal}}: Cite journal requires |journal= (help)CS1 maint: multiple names: authors list (link)
  • Fielding, R.; Gettys, J.; Mogul, J.; Frystyk, H.; Masinter, L.; Leach, P.; Berners-Lee, T. (June 1999). "Hypertext Transfer Protocol – HTTP/1.1". Request For Comments 2616. Information Sciences Institute. {{cite journal}}: Cite journal requires |journal= (help)CS1 maint: multiple names: authors list (link)
  • Niels Brügger, ed. Web History (2010) 362 pages; Historical perspective on the World Wide Web, including issues of culture, content, and preservation.
  • Polo, Luciano (2003). "World Wide Web Technology Architecture: A Conceptual Analysis". New Devices. {{cite web}}: Missing or empty |url= (help)
  • Skau, H.O. (March 1990). "The World Wide Web and Health Information". New Devices. {{cite web}}: Missing or empty |url= (help)

ਬਾਹਰੀ ਜੋੜ

ਹਵਾਲੇ