ਵਿਗਨ ਅਥਲੈਟਿਕ ਫੁੱਟਬਾਲ ਕਲੱਬ

ਵਿਗਾਨ ਅਥਲੇਟਿਕ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਵਿਗਾਨ, ਇੰਗਲੈਂਡ ਵਿਖੇ ਸਥਿਤ ਹੈ। ਇਹ ਡੀ. ਡਬਲਯੂ. ਸਟੇਡੀਅਮ, ਵਿਗਾਨ ਅਧਾਰਤ ਕਲੱਬ ਹੈ,[3] ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਵਿਗਾਨ ਅਥਲੇਟਿਕ
Wigan Athletic badge used since 2008
ਪੂਰਾ ਨਾਮਵਿਗਾਨ ਅਥਲੇਟਿਕ ਫੁੱਟਬਾਲ ਕਲੱਬ
ਸੰਖੇਪਲਾਟਿਕਸ
ਸਥਾਪਨਾ1932[1]
ਮੈਦਾਨਡੀ. ਡਬਲਯੂ. ਸਟੇਡੀਅਮ[2],
ਵਿਗਾਨ
ਸਮਰੱਥਾ25,138
ਪ੍ਰਧਾਨਡੇਵ ਵਿਲਨ
ਪ੍ਰਬੰਧਕਊਵੇ ਰੋਸਲੇਰ
ਲੀਗਫੁੱਟਬਾਲ ਲੀਗ ਚੈਮਪੀਅਨਸ਼ਿਪ
ਵੈੱਬਸਾਈਟClub website
Home colours
Away colours

ਹਵਾਲੇ

ਬਾਹਰੀ ਕੜੀਆਂ