ਵੁਲਵਰਹੈਂਪਟਨ ਵਾਨਦੇਰੇਰਸ ਫੁੱਟਬਾਲ ਕਲੱਬ

ਵੁਲਵਰਹੈਂਪਟਨ ਵਾਨਦੇਰੇਰਸ ਫੁੱਟਬਾਲ ਕਲੱਬ, ਇੱਕ ਅੰਗਰੇਜ਼ੀ ਫੁੱਟਬਾਲ ਕਲੱਬ ਹੈ[3][4][5][6][7][8][9][10][11], ਇਹ ਵੁਲਵਰਹੈਂਪਟਨ, ਇੰਗਲੈਂਡ ਵਿਖੇ ਸਥਿਤ ਹੈ। ਇਹ ਮੋਲਿਨੀਉ ਸਟੇਡੀਅਮ, ਵੁਲਵਰਹੈਂਪਟਨ ਅਧਾਰਤ ਕਲੱਬ ਹੈ[2], ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਵੁਲਵਰਹੈਂਪਟਨ ਵਾਨਦੇਰੇਰਸ
ਪੂਰਾ ਨਾਮਵੁਲਵਰਹੈਂਪਟਨ ਵਾਨਦੇਰੇਰਸ ਫੁੱਟਬਾਲ ਕਲੱਬ
ਸੰਖੇਪਵੁਲਵਸ
ਸਥਾਪਨਾ1877[1]
ਮੈਦਾਨਮੋਲਿਨੀਉ ਸਟੇਡੀਅਮ,
ਵੁਲਵਰਹੈਂਪਟਨ
ਸਮਰੱਥਾ30,852[2]
ਮਾਲਕਸਟੀਵ ਮੋਰਗਨ
ਪ੍ਰਧਾਨਸਟੀਵ ਮੋਰਗਨ
ਪ੍ਰਬੰਧਕਕੇਨੀ ਜੈਕਿਟ
ਲੀਗਫੁੱਟਬਾਲ ਲੀਗ ਚੈਮਪੀਅਨਸ਼ਿਪ
ਵੈੱਬਸਾਈਟClub website
Home colours
Away colours
Third colours

ਹਵਾਲੇ

ਬਾਹਰੀ ਕੜੀਆਂ