ਸਨੂਕਰ

ਸਨੂਕਰ ਇੱਕ ਕਿਊ (ਸੋਟੀ ਨਾਲ਼ ਗੇਂਦਾਂ ਉੱਤੇ ਸੱਟ ਮਾਰਨ ਵਾਲ਼ੀ) ਖੇਡ ਹੈ ਜੋ ਹਰੇ ਕੱਪੜੇ ਜਾਂ ਬੂਰ ਨਾਲ਼ ਢਕੇ ਮੇਜ਼ ਉੱਤੇ ਖੇਡੀ ਜਾਂਦੀ ਹੈ ਜਿਹਦੇ ਹਰੇਕ ਕੋਨੇ ਵਿੱਚ ਅਤੇ ਲੰਮੀਆਂ ਬਾਹੀਆਂ ਦੇ ਵਿਚਕਾਰ ਝ਼ੋਲ਼ੀਆਂ ਹੁੰਦੀਆਂ ਹਨ। ਇਸ ਮੇਜ਼ ਦਾ ਨਾਪ 11 ਫੁੱਟ 812 ਇੰਚ × 5 ਫੁੱਟ 10 ਇੱੰਚ (3569 ਮਿਮੀ x 1778 ਮਿਮੀ) ਹੁੰਦਾ ਹੈ ਜਿਹਨੂੰ ਆਮ ਤੌਰ ਉੱਤੇ 12 × 6 ਫੁੱਟ ਦੱਸ ਦਿੱਤਾ ਜਾਂਦਾ ਹੈ।

ਸਨੂਕਰ
2014 ਵਰਲਡ ਚੈਂਪੀਅਨ ਮਾਰਕ ਸ਼ੈੱਲਬੀ ਇੱਕ ਖੇਡ ਦੌਰਾਨ
ਸਰਬ-ਉੱਚ ਅਦਾਰਾਵਰਲਡ ਸਨੂਕਰ ਐਸੋਸੀਏਸ਼ਨ
ਪਹਿਲੋਂ ਖੇਡੀ ਗਈ19ਵੀਂ ਸਦੀ
ਗੁਣ
ਛੋਹਨਹੀਂ
ਕਿਸਮਕਿਊ ਖੇਡ
ਸਾਜ਼ੋ-ਸਮਾਨਸਨੂਕਰ ਗੇਂਦਾਂ
ਮੌਜੂਦਗੀ
ਓਲੰਪਿਕਆਈ ਓ ਸੀ ਮਾਨਤਾ; 2020 ਵਿੱਚ ਸ਼ਾਮਲ ਕਰਨ ਦਾ ਸੱਦਾ[1]

ਹਵਾਲੇ

ਬਾਹਰਲੇ ਜੋੜ