ਸਹਿਰਾਵੀ ਅਰਬ ਲੋਕਤੰਤਰੀ ਗਣਰਾਜ

ਸਹਿਰਾਵੀ ਅਰਬ ਲੋਕਤੰਤਰੀ ਗਣਰਾਜ (SADR) (Arabic: الجمهورية العربية الصحراوية الديمقراطية ਅਲ-ਜਮਹੂਰੀਆਹ ਅਲ-`ਅਰਬੀਆਹ ਅਸ-ਸਹਿਰਾਵੀਆਹ ਅਦ-ਦੀਮੂਕ੍ਰਾਤੀਆ; ਸਪੇਨੀ: República Árabe Saharaui Democrática ਜਾਂ RASD) ਇੱਕ ਅੰਸ਼-ਪ੍ਰਵਾਨਤ ਦੇਸ਼ ਹੈ ਜੋ ਪੂਰੇ ਪੱਛਮੀ ਸਹਾਰਾ, ਇੱਕ ਪੂਰਵਲੀ ਸਪੇਨੀ ਬਸਤੀ, 'ਤੇ ਆਪਣੀ ਖ਼ੁਦਮੁਖ਼ਤਿਆਰੀ ਦਾ ਦਾਅਵਾ ਕਰਦਾ ਹੈ। ਇਸ ਦੇਸ਼ ਦਾ ਐਲਾਨ ੨੭ ਫ਼ਰਵਰੀ ੧੯੭੬ ਨੂੰ ਬੀਰ ਲਹਿਲੂ, ਪੱਛਮੀ ਸਹਾਰਾ ਵਿੱਚ ਪੋਲੀਸਾਰੀਓ ਫ਼ਰੰਟ ਵੱਲੋਂ ਕੀਤਾ ਗਿਆ। ਇਸਦੀ ਸਰਕਾਰ ਘੋਸ਼ਤ ਖੇਤਰ ਦੇ ੨੦-੨੫% ਹਿੱਸੇ 'ਤੇ ਰਾਜ ਕਰਦੀ ਹੈ।[5] ਇਹ ਸਰਕਾਰ ਆਪਣੇ ਪ੍ਰਬੰਧ ਹੇਠਲੇ ਰਾਜਖੇਤਰਾਂ ਨੂੰ ਰਿਹਾਅ ਰਾਜਖੇਤਰ ਜਾਂ ਅਜ਼ਾਦ ਜੋਨ ਆਖਦੀ ਹੈ। ਬਾਕੀ ਦੇ ਤਕਰਾਰੀ ਰਾਜਖੇਤਰ ਦੱਖਣੀ ਸੂਬਿਆਂ ਦੇ ਤੌਰ 'ਤੇ ਮੋਰਾਕੋ ਦੇ ਪ੍ਰਬੰਧ ਹੇਠ ਹਨ।[6]

ਸਹਿਰਾਵੀ ਅਰਬ ਲੋਕਤੰਤਰੀ ਗਣਰਾਜ

  • الجمهورية العربية الصحراوية الديمقراطية (ਅਰਬੀ)
    ਅਲ-ਜਮਹੂਰੀਆ ਅਲ-`ਅਰਬੀਆ ਅਸ-ਸਹਿਰਾਵੀਆ ਅਦ-ਦੀਮੂਕ੍ਰਾਤੀਆ

  • [República Árabe Saharaui Democrática] Error: {{Lang}}: text has italic markup (help)  (ਸਪੇਨੀ)
Flag of ਸਹਿਰਾਵੀ ਅਰਬ ਲੋਕਤੰਤਰੀ ਗਣਰਾਜ
Coat of arms of ਸਹਿਰਾਵੀ ਅਰਬ ਲੋਕਤੰਤਰੀ ਗਣਰਾਜ
ਝੰਡਾਹਥਿਆਰਾਂ ਦੀ ਮੋਹਰ
ਮਾਟੋ: حرية ديمقراطية وحدة (ਅਰਬੀ)
"Libertad, Democracia, Unidad" (Spanish)
"ਖ਼ਲਾਸੀ, ਲੋਕਤੰਤਰ, ਏਕਤਾ"
ਐਨਥਮ: ਯਾ ਬਾਨੀ ਅਸ-ਸਹਾਰਾ
ਓ ਸਹਾਰਾ ਦੇ ਪੁੱਤਰੋ
Location of ਸਹਿਰਾਵੀ ਅਰਬ ਲੋਕਤੰਤਰੀ ਗਣਰਾਜ (ਗੂੜ੍ਹਾ ਨੀਲਾ) – in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) – in ਅ਼ਫ਼ਰੀਕੀ ਸੰਘ (ਹਲਕਾ ਨੀਲਾ)  –  [Legend]
Location of ਸਹਿਰਾਵੀ ਅਰਬ ਲੋਕਤੰਤਰੀ ਗਣਰਾਜ (ਗੂੜ੍ਹਾ ਨੀਲਾ)

– in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅ਼ਫ਼ਰੀਕੀ ਸੰਘ (ਹਲਕਾ ਨੀਲਾ)  –  [Legend]

ਰਾਜਧਾਨੀ
  • ਅਲ ਆਈਊਨa (ਕਨੂੰਨੀ)
  • ਬੀਰ ਲਹਿਲੂ and ਸਹਿਰਾਵੀ
    ਸ਼ਰਨਾਰਥੀ ਕੈਂਪ (ਯਥਾਰਥ)
ਅਧਿਕਾਰਤ ਭਾਸ਼ਾਵਾਂਅਰਬੀ, ਸਪੇਨੀ[1]
ਬੋਲੀਆਂ[2]
  • ਹਸਾਨੀਆ ਅਰਬੀ
  • ਬਰਬਰ ਬੋਲੀਆਂ
  • ਸਪੇਨੀ
ਵਸਨੀਕੀ ਨਾਮਸਹਿਰਾਵੀ, ਪੱਛਮੀ ਸਹਾਰੀ
ਸਰਕਾਰਇੱਕ-ਪਾਰਟੀ ਅਰਧ-ਰਾਸ਼ਟਰਪਤੀ-ਪ੍ਰਧਾਨ
ਗਣਰਾਜ[3]
• President
ਮੁਹੰਮਦ ਅਬਦੁਲਜ਼ੀਜ਼
• ਪ੍ਰਧਾਨ ਮੰਤਰੀ
ਅਬਦੁਲਕਾਦਰ ਤਲਬ ਓਮਾਰ
ਵਿਧਾਨਪਾਲਿਕਾਸਹਿਰਾਵੀ ਰਾਸ਼ਟਰੀ ਕੌਂਸਲ
 ਮੋਰਾਕੋ ਨਾਲ਼ ਵਿਵਾਦਤ
• ਪੱਛਮੀ ਸਹਾਰਾ ਸਪੇਨ ਵੱਲੋਂ ਤਿਆਗਿਆ ਗਿਆ

੧੪ ਨਵੰਬਰ ੧੯੭੫
• ਗਣਰਾਜ ਘੋਸ਼ਣਾ
੨੭ ਫ਼ਰਵਰੀ ੧੯੭੬
• ਪ੍ਰਸ਼ਾਸਤ ਰਾਜਖੇਤਰ
੨੦% ਤੋਂ ੨੫%d
ਖੇਤਰ
• ਕੁੱਲ
[convert: invalid number] (੮੩ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• ਸਤੰਬਰ ੨੦੧੦ ਅਨੁਮਾਨ
੧੦੦,੦੦੦ ਜਾਂ ੫੦੨,੫੮੫ (੧੮੨ਵਾਂ)
• ਘਣਤਾ
[convert: invalid number] (੨੩੬ਵਾਂ)
ਜੀਡੀਪੀ (ਪੀਪੀਪੀ)ਅਨੁਮਾਨ
• ਪ੍ਰਤੀ ਵਿਅਕਤੀ
ਨਾਮਲੂਮ
ਮੁਦਰਾ
  • ਸਹਿਰਾਵੀ ਪੇਸੇਤਾ (ਕਨੂੰਨੀ)
  • ਅਲਜੀਰੀਆਈ ਦਿਨਾਰ (ਯਥਾਰਥ)
ਸਮਾਂ ਖੇਤਰUTC+੦ (UTC)
ਇੰਟਰਨੈੱਟ ਟੀਐਲਡੀ.eh

ਹਵਾਲੇ