ਸ਼ੰਕਾਵਾਦ

ਸ਼ੰਕਾਵਾਦ (ਅੰਗਰੇਜ਼ੀ ਭਾਸ਼ਾ: Scepticism -ਸਕੈਪਟੀਸਿਜ਼ਮ) ਇੱਕ ਦਾਰਸ਼ਨਿਕ ਦ੍ਰਿਸ਼ਟੀ ਹੈ, ਜਿਸ ਦਾ ਆਰੰਭ ਈਸਾ ਦੇ ਪੂਰਵ ਸੰਨ 440 ਵਿੱਚ ਯੂਨਾਨ ਦੇਸ਼ ਦੇ ਸੋਫ਼ਿਸਟ, ਤਰਕਸ਼ੀਲ ਚਿੰਤਕਾਂ ਤੋਂ ਹੋਇਆ ਦੱਸਿਆ ਜਾਂਦਾ ਹੈ। ਪਰ ਉਨ੍ਹਾਂ ਦਾ ਸ਼ੰਕਾਵਾਦ ਆਮ ਜਿਹਾ ਸੀ। ਇਹ ਆਮ ਤੌਰ ਤੇ ਸਹੀ ਮੰਨੇ ਜਾਂਦੇ ਤੱਥਾਂ ਜਾਂ ਗੱਲਾਂ ਨੂੰ ਸ਼ੱਕ ਨਾਲ ਦੇਖਦਾ ਸੀ।[1][2]

ਸੂਤਰਬੱਧ ਸਿੱਧਾਂਤ ਦੇ ਤੌਰ ਤਾਂ ਸ਼ੰਕਾਵਾਦ ਦਾ ਆਰੰਭ ਐਲਿਸ ਦੇ ਪਿਰੋ ਨਾਮਕ ਮਸ਼ਹੂਰ ਚਿੰਤਕ ਦੁਆਰਾ, ਈਸਾ ਤੋਂ ਤਿੰਨ ਸੌ ਸਾਲ ਪੂਰਵ ਹੋਇਆ। ਪਿਰੋ ਨੇ ਅਸਲੀ ਗਿਆਨ ਨੂੰ ਸਪਸ਼ਟ ਸ਼ਬਦਾਂ ਵਿੱਚ ਅਸੰਭਵ ਦੱਸਿਆ ਹੈ।

ਹਵਾਲੇ