ਸਾਰਾਯੇਵੋ

ਸਾਰਯੇਵੋ (ਸਿਰੀਲਿਕ: Сарајево) (ਉਚਾਰਨ [sǎrajɛʋɔ]) ਬੋਸਨੀਆ ਅਤੇ ਹਰਜ਼ੇਗੋਵਿਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਪ੍ਰਸ਼ਾਸਕੀ ਹੱਦਾਂ ਅੰਦਰ ਅੰਦਾਜ਼ੇ ਮੁਤਾਬਕ ਅਬਾਦੀ ੩੨੧,੦੦੦ ਹੈ। ਇਹ ਬੋਸਨੀਆ ਅਤੇ ਹਰਜ਼ੇਗੋਵਿਨਾ ਸੰਘ ਦੀ ਵੀ ਰਾਜਧਾਨੀ ਹੈ ਅਤੇ ਸਾਰਾਯੇਵੋ ਪ੍ਰਾਂਤ ਦਾ ਵੀ ਕੇਂਦਰ ਹੈ ਜਿਸਦੀ ਅਬਾਦੀ ੪੬੯,੪੦੦ ਹੈ।[5] ਇਹ ਸ਼ਹਿਰ ਬੋਸਨੀਆ ਦੀ ਦਿਨਾਰੀ ਐਲਪ ਪਹਾੜਾਂ ਵਿਚਲੀ ਸਾਰਾਯੇਵੋ ਘਾਟੀ ਵਿੱਚ ਮਿਲਯਾਕਾ ਦਰਿਆ ਕੰਢੇ ਦੱਖਣ-ਪੂਰਬੀ ਯੂਰਪ ਅਤੇ ਬਾਲਕਨ ਦੇ ਕੇਂਦਰ ਵਿੱਚ ਸਥਿਤ ਹੈ।

ਸਾਰਾਯੇਵੋ
ਸਮਾਂ ਖੇਤਰਯੂਟੀਸੀ+੧
 • ਗਰਮੀਆਂ (ਡੀਐਸਟੀ)ਯੂਟੀਸੀ+੨

ਜਨਅੰਕੜੇ

ਸੰਜਮ ਵਿੱਚ ਸਾਰਜਯੇਵੋ
2013 ਦੀ ਮਰਦਮਸ਼ੁਮਾਰੀ ਅਨੁਸਾਰ ਨਗਰਪਾਲਿਕਾਵਾਂ ਦੁਆਰਾ, ਸਾਰਾਯੇਵੋ ਸ਼ਹਿਰ ਦੀ ਨਸਲੀ ਢਾਂਚਾ
ਨਗਰਪਾਲਿਕਾਕੁੱਲਬੋਸਨੀਅਕਸਸਰਬਸਕਰੋਟਾਹੋਰ
ਸੈਂਟਰ55,18141,702 (75.57%)2,186 (3.96%)3,333 (6.04%)7,960 (14.42%)
ਨੋਵੀ ਗਰਾਦ118,55399,773 (84.16%)4,367 (3.68%)4,947 (4.17%)9,466 (7.98%)
ਨਾਵੋ ਸਾਰਾਯੇਵੋ64,81448,188 (74.35%)3,402 (5.25%)4,639 (7.16%)8,585 (13.24%)
ਸਤਾਰੀ ਗਰਾਦ36,97632,794 (88.69%)467 (1.3%)685 (1.85%)3,030 (8.19%)
ਕੁੱਲ275,524222,457 (80.74%)10,422 (3.78%)13,604 (4.94%)29,041 (10.54%)
Ethnic structure of Sarajevo by settlements 1991
Ethnic structure of Sarajevo by settlements 2013

ਮੌਸਮ

ਸਾਰਜਿਓ ਘਾਟੀ ਬਸੰਤ -2012 ਦਾ ਇੱਕ ਦ੍ਰਿਸ਼
ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾਜਨਫ਼ਰਮਾਰਅਪਮਈਜੂਨਜੁਲਅਗਸਤੰਅਕਨਵੰਦਸੰਸਾਲ
ਉੱਚ ਰਿਕਾਰਡ ਤਾਪਮਾਨ °C (°F)18.2
(64.8)
21.4
(70.5)
26.6
(79.9)
30.2
(86.4)
33.2
(91.8)
35.9
(96.6)
38.2
(100.8)
40.0
(104)
37.7
(99.9)
32.2
(90)
24.7
(76.5)
18.0
(64.4)
40.0
(104)
ਔਸਤਨ ਉੱਚ ਤਾਪਮਾਨ °C (°F)3.7
(38.7)
6.0
(42.8)
10.9
(51.6)
15.6
(60.1)
21.4
(70.5)
24.5
(76.1)
27.0
(80.6)
27.2
(81)
22.0
(71.6)
17.0
(62.6)
9.7
(49.5)
4.2
(39.6)
15.8
(60.4)
ਰੋਜ਼ਾਨਾ ਔਸਤ °C (°F)−0.5
(31.1)
1.4
(34.5)
5.7
(42.3)
10.0
(50)
14.8
(58.6)
17.7
(63.9)
19.7
(67.5)
19.7
(67.5)
15.3
(59.5)
11.0
(51.8)
5.4
(41.7)
0.9
(33.6)
10.1
(50.2)
ਔਸਤਨ ਹੇਠਲਾ ਤਾਪਮਾਨ °C (°F)−3.3
(26.1)
−2.5
(27.5)
1.1
(34)
4.8
(40.6)
9.0
(48.2)
11.9
(53.4)
13.7
(56.7)
13.7
(56.7)
10.0
(50)
6.4
(43.5)
1.9
(35.4)
−1.8
(28.8)
5.4
(41.7)
ਹੇਠਲਾ ਰਿਕਾਰਡ ਤਾਪਮਾਨ °C (°F)−26.8
(−16.2)
−23.4
(−10.1)
−26.4
(−15.5)
−13.2
(8.2)
−9.0
(15.8)
−3.2
(26.2)
−2.7
(27.1)
−1.0
(30.2)
−4.0
(24.8)
−10.9
(12.4)
−19.3
(−2.7)
−22.4
(−8.3)
−26.8
(−16.2)
ਬਰਸਾਤ mm (ਇੰਚ)68
(2.68)
64
(2.52)
70
(2.76)
77
(3.03)
72
(2.83)
90
(3.54)
72
(2.83)
66
(2.6)
91
(3.58)
86
(3.39)
85
(3.35)
86
(3.39)
928
(36.54)
ਔਸਤਨ ਬਰਸਾਤੀ ਦਿਨ 81013171716141315131211159
ਔਸਤਨ ਬਰਫ਼ੀਲੇ ਦਿਨ 1012920.20000261253
% ਨਮੀ79746867687069697577768173
ਔਸਤ ਮਹੀਨਾਵਾਰ ਧੁੱਪ ਦੇ ਘੰਟੇ57.183.8125.6152.3191.7207.1256.3238.2186.6148.881.240.71,769.4
Source #1: Pogoda.ru.net[7]
Source #2: NOAA (sun, 1961–1990)[8]

ਇਤਿਹਾਸਕ ਸਾਰਾਯੇਵੋ ਗੈਲਰੀ

ਆਧੁਨਿਕ ਸਾਰਾਯੇਵੋ ਗੈਲਰੀ

ਸਾਰਾਯੇਵੋ (1992 ਤੋਂ ਬਾਅਦ) ਲਈ ਤੋਹਫ਼ੇ ਅਤੇ ਦਾਨ

ਸਾਰਾਯੇਵੋ ਦੇ ਆਲੇ-ਦੁਆਲੇ ਪਹਾੜਾਂ ਅਤੇ ਪਹਾੜੀਆਂ

ਹਵਾਲੇ