ਸਿੰਹਾਲਾ ਲੋਕ

ਸਿੰਹਾਲੀ ਲੋਕ ਸ਼੍ਰੀ ਲੰਕਾ ਦੀ ਮੂਲ ਨਿਵਾਸੀ ਹਨ। ਇਹ ਸ਼੍ਰੀ ਲੰਕਾ ਦੀ ਆਬਾਦੀ ਦਾ ਲਗਭਗ 75% ਹਿੱਸਾ ਹਨ[12]। ਇਹਨਾਂ ਦੀ ਮੁੱਖ ਭਾਸ਼ਾ ਸਿੰਹਾਲੀ ਭਾਸ਼ਾ,ਇੰਡੋ-ਆਰੀਅਨ ਭਾਸ਼ਾ, ਹੈ। ਇਹਨਾਂ ਦਾ ਮੁੱਖ ਧਰਮ ਥੇਰਵਾਦ ਬੁੱਧ ਹੈ ਪਰ ਇਹਨਾਂ ਵਿੱਚੋਂ ਕੁਝ ਇਸਾਈ ਵੀ ਹਨ। ਸਿੰਹਾਲੀ ਲੋਕ ਸ਼੍ਰੀ ਲੰਕਾ ਦੇ ਮੱਧ, ਮੱਧ ਦੱਖਣ, ਮੱਧ ਉੱਤਰ ਅਤੇ ਪੱਛਮੀ ਹਿੱਸੇ ਵਿੱਚ ਰਹਿੰਦੇ ਹਨ। ਮਹਾਵਾਮਸਾ ਅਨੁਸਾਰ ਸਿੰਹਾਲੀ ਲੋਕ ਜਲਾਵਤਨੀ ਰਾਜਕੁਮਾਰ ਵਿਜੈ ਦੀ ਸੰਤਾਨ ਹਨ, ਜਿਹੜਾ ਕੀ 543 ਈਪੂ. ਵਿੱਚ ਪੂਰਬੀ ਭਾਰਤ ਤੋਂ ਸ਼੍ਰੀ ਲੰਕਾ ਆਇਆ ਸੀ। ਆਧੁਨਿਕ ਜੈਨੇਟਿਕ ਪੜਤਾਲ ਅਨੁਸਾਰ ਸਿੰਹਾਲੀ ਬੰਗਾਲੀ ਲੋਕਾਂ ਨਾਲ ਬਹੁਤ ਮਿਲਦੇ-ਜੁਲਦੇ ਹਨ।

ਸਿਨਹਾਲੀ
සිංහල ජාතිය.
1st Row: Anagarika Dharmapala • Hikkaduwe Sri Sumangala Thera • Kirinde Sri Dhammananda Thera • Migettuwatte Gunananda Thera • Wariyapola Sri Sumangala Thera
2nd Row: ਰਾਜਕੁਮਾਰ ਵਿਜੈ • King Dutugamunu • Parākramabāhu the Great • King Vimaladharmasuriya I • King Rajasingha II
3rd Row: Queen Viharamaha Devi • Pandit Amaradeva • Lester James Peries • Kumaratunga Munidasa • Brahmachari Walisingha Harischandra
4th Row: Cyril Ponnamperuma • Sarath Gunapala • Nalin de Silva • Chandra Wickramasingha • W. S. Karunaratna
5th Row: D.S.Senanayaka • S.W.R.D.Bandaranayaka • Sirimavo Bandaranayaka • Malini Fonseka • Christopher Weeramantry
ਅਹਿਮ ਅਬਾਦੀ ਵਾਲੇ ਖੇਤਰ
 ਸ੍ਰੀਲੰਕਾ       15,173,820 (74.88%)
(2012)[1]
 United Kingdom~100,000 (2010)[2]
 AustraliaMore than 50,000[3]
 ਇਟਲੀ68,738 (2008)[4]
 Canada19,830 (2006)[5]
 US40,000 (2010)[6]
 ਸਿੰਗਾਪੁਰ12,000 (1993)[7]
 Malaysia10,000 (2009)[8]
 New Zealand7,257 (2006)[9]
 IndiaAt least 3,500[10][11]
ਭਾਸ਼ਾਵਾਂ
ਸਿੰਹਾਲਾ ਭਾਸ਼ਾ, ਅੰਗ੍ਰੇਜ਼ੀ , ਵੇਦਾ ਭਾਸ਼ਾ
ਧਰਮ
ਥੇਰਵਾਦ ਬੁੱਧ majority • ਈਸਾਈ ਧਰਮ
ਸਬੰਧਿਤ ਨਸਲੀ ਗਰੁੱਪ
Sri Lankan people, ਇੰਡੋ-ਆਰੀਅਨ ਲੋਕ, ਬੰਗਾਲੀ ਲੋਕ, ਵੇਦਾ ਲੋਕ, Rodiya people, ਤਮਿਲ ਲੋਕ

ਹਵਾਲੇ