ਸੁਹਜ ਸ਼ਾਸਤਰ

ਸੁਹਜ ਸ਼ਾਸਤਰ ਫ਼ਲਸਫ਼ੇ ਦੀ ਉਹ ਸ਼ਾਖ਼ ਹੈ ਜੀਹਦਾ ਵਾਸਤਾ ਕਲਾ, ਸੁਹੱਪਣ ਅਤੇ ਲੁਤਫ਼ ਦੀ ਤਬੀਅਤ ਜਾਂ ਪ੍ਰਕਿਰਤੀ ਦੀ ਘੋਖ ਨਾਲ਼, ਸੁਹੱਪਣ ਦੀ ਸਿਰਜਣਾ ਅਤੇ ਕਦਰ ਨਾਲ਼ ਹੈ।[1][2] ਵਧੇਰੇ ਵਿਗਿਆਨਕ ਤੌਰ 'ਤੇ ਇਹਦੀ ਪਰਿਭਾਸ਼ਾ ਸੰਵੇਦਕ ਅਤੇ ਭਾਵਕ ਕਦਰਾਂ-ਕੀਮਤਾਂ ਦੀ ਘੋਖ ਕਰਨਾ ਹੈ ਜਿਹਨੂੰ ਕਈ ਵਾਰ ਮਨੋਭਾਵ ਅਤੇ ਸ਼ੌਕ ਦੀ ਸੂਝ ਵੀ ਆਖ ਦਿੱਤਾ ਜਾਂਦਾ ਹੈ।[3] ਮੋਟੇ ਤੌਰ 'ਤੇ ਇਸ ਕਾਰਜ ਖੇਤਰ ਦੇ ਸ਼ਗਿਰਦ ਸੁਹਜ ਸ਼ਾਸਤਰ ਨੂੰ "ਕਲਾ, ਸੱਭਿਆਚਾਰ ਅਤੇ ਕੁਦਰਤ ਦਾ ਆਲੋਚਨਾਤਮਿਕ ਚਿੰਤਨ" ਕਹਿ ਦਿੰਦੇ ਹਨ।"[4][5]

ਰੰਗਾਂ ਦੀ ਸੁਰਸੰਗਤਾ

ਪ੍ਰਾਚੀਨ ਯੂਨਾਨੀ ਸੁਹਜਸ਼ਾਸਤਰ

ਪੱਛਮ ਵਿੱਚ ਸੁਹਜਸ਼ਾਸਤਰ ਦੇ ਵਿਕਾਸ 'ਤੇ ਯੂਨਾਨ ਦਾ ਸਭ ਤੋਂ ਬਹੁਤਾ ਪ੍ਰਭਾਵ ਪਿਆ।

ਹਵਾਲੇ