ਸੇਂਟ ਕਿਟਸ ਅਤੇ ਨੇਵਿਸ
ਸੇਂਟ ਕਿਟਸ ਅਤੇ ਨੇਵਿਸ ਦਾ ਸੰਘ ਜਾਂ ਸੇਂਟ ਕ੍ਰਿਸਟੋਫ਼ਰ ਅਤੇ ਨੇਵਿਸ ਦਾ ਸੰਘ,[2] ਵੈਸਟ ਇੰਡੀਜ਼ ਵਿੱਚ ਸੰਘੀ ਦੋ-ਟਾਪੂਈ ਦੇਸ਼ ਹੈ ਜੋ ਲੀਵਾਰਡ ਟਾਪੂਆਂ 'ਤੇ ਵਸਿਆ ਹੋਇਆ ਹੈ। ਇਹ ਖੇਤਰਫਲ ਅਤੇ ਅਬਾਦੀ, ਦੋਹਾਂ ਪੱਖੋਂ, ਅਮਰੀਕਾ ਮਹਾਂਦੀਪਾਂ ਦਾ ਸਭ ਤੋਂ ਛੋਟਾ ਖ਼ੁਦਮੁਖਤਿਆਰ ਦੇਸ਼ ਹੈ।
ਸੇਂਟ ਕਿਟਸ ਅਤੇ ਨੇਵਿਸ ਦਾ ਸੰਘਅ | |||||
---|---|---|---|---|---|
| |||||
ਮਾਟੋ: "Country Above Self" "ਖ਼ੁਦ ਤੋਂ ਪਹਿਲਾਂ ਮੁਲਕ" | |||||
ਐਨਥਮ: O Land of Beauty! ਹੇ ਸੁਹੱਪਣ ਦੀ ਧਰਤੀ! Royal anthem: God Save the Queen ਰੱਬ ਰਾਣੀ ਦੀ ਰੱਖਿਆ ਕਰੇ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਬਾਸਤੈਰ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਨਸਲੀ ਸਮੂਹ (੨੦੦੦) | ੯੦.੪% ਕਾਲੇ ੫.੦% ਮੁਲਾਤੋ ੩.੦% ਪੂਰਬੀ ਭਾਰਤੀ ੧.੦% ਗੋਰੇ ੦.੬% ਹੋਰ | ||||
ਵਸਨੀਕੀ ਨਾਮ | ਕਿਟਸੀ ਨੇਵਿਸੀ ਕਿਟੀ-ਨੇਵੀਬ | ||||
ਸਰਕਾਰ | ਸੰਘੀ ਸੰਵਿਧਾਨਕ ਰਾਜਸ਼ਾਹੀ ਹੇਠ ਸੰਸਦੀ ਲੋਕਤੰਤਰ | ||||
• ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• ਗਵਰਨਰ-ਜਨਰਲ | ਸਰ ਕਥਬਰਟ ਸੇਬਾਸਚਿਅਨ | ||||
• ਪ੍ਰਧਾਨ ਮੰਤਰੀ | ਡੈਂਜ਼ਿਲ ਡਗਲਸ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਬਰਤਾਨੀਆ ਤੋਂ | ੧੯ ਸਤੰਬਰ ੧੯੮੩ | ||||
ਖੇਤਰ | |||||
• ਕੁੱਲ | 261 km2 (101 sq mi) (੨੦੭ਵਾਂ) | ||||
• ਜਲ (%) | ਨਾਂ-ਮਾਤਰ | ||||
ਆਬਾਦੀ | |||||
• ਜੁਲਾਈ ੨੦੦੫ ਅਨੁਮਾਨ | ੫੧,੩੦੦ (੨੦੯ਵਾਂ) | ||||
• ਘਣਤਾ | [convert: invalid number] (੬੪ਵਾਂ) | ||||
ਜੀਡੀਪੀ (ਪੀਪੀਪੀ) | ੨੦੧੧ ਅਨੁਮਾਨ | ||||
• ਕੁੱਲ | $੮੯੫ ਮਿਲੀਅਨ[1] | ||||
• ਪ੍ਰਤੀ ਵਿਅਕਤੀ | $੧੫,੫੭੩[1] | ||||
ਜੀਡੀਪੀ (ਨਾਮਾਤਰ) | ੨੦੧੧ ਅਨੁਮਾਨ | ||||
• ਕੁੱਲ | $੭੧੫ ਮਿਲੀਅਨ[1] | ||||
• ਪ੍ਰਤੀ ਵਿਅਕਤੀ | $੧੨,੭੨੮[1] | ||||
ਐੱਚਡੀਆਈ (੨੦੦੭) | ੦.੮੩੮ Error: Invalid HDI value · ੬੨ਵਾਂ | ||||
ਮੁਦਰਾ | ਪੂਰਬੀ ਕੈਰੀਬਿਆਈ ਡਾਲਰ (XCD) | ||||
ਸਮਾਂ ਖੇਤਰ | UTC-੪ | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +੧-੮੬੯ | ||||
ਇੰਟਰਨੈੱਟ ਟੀਐਲਡੀ | .kn | ||||
ਅ. ਜਾਂ "ਸੇਂਟ ਕ੍ਰਿਸਟੋਫ਼ਰ ਅਤੇ ਨੇਵਿਸ ਦਾ ਸੰਘ"। ਬ. ਉਹਨਾਂ ਵਾਸੀਆਂ ਲਈ ਜੋ ਇੱਕ ਟਾਪੂ 'ਤੇ ਰਹਿੰਦੇ ਹਨ ਪਰ ਜਿਹਨਾਂ ਦੇ ਮਾਪਿਆਂ ਦਾ ਜਨਮ ਕਿਸੇ ਹੋਰ ਟਾਪੂ 'ਤੇ ਹੋਇਆ ਸੀ। |
ਇਸ ਸੰਘ ਰਾਜ ਦੀ ਰਾਜਧਾਨੀ ਅਤੇ ਸਰਕਾਰ ਦੇ ਸਦਰ-ਮੁਕਾਮ ਵੱਡੇ ਟਾਪੂ ਸੇਂਟ ਕਿਟਸ ਉੱਤੇ ਬਾਸਤੈਰ ਵਿਖੇ ਹਨ। ਛੁਟੇਰਾ ਟਾਪੂ ਨੇਵਿਸ, ਸੇਂਟ ਕਿਟਸ ਤੋਂ ੨ ਕਿਮੀ ਦੱਖਣ-ਪੂਰਬ ਵੱਲ "ਦ ਨੈਰੋਜ਼" ਨਾਮਕ ਖਾੜੀ ਦੇ ਪਾਰ ਸਥਿਤ ਹੈ।
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ