13 ਅਪ੍ਰੈਲ

<<ਅਪਰੈਲ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123456
78910111213
14151617181920
21222324252627
282930 
2024

13 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 103ਵਾਂ (ਲੀਪ ਸਾਲ ਵਿੱਚ 104ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 262 ਦਿਨ ਬਾਕੀ ਹਨ।

ਵਾਕਿਆ

ਖਾਲਸਾ
  • ਵਿਸਾਖੀ
  • 1111 – ਪਵਿਤਰ ਰੋਮਨ ਬਾਦਸ਼ਾਹ ਦਾ ਤਾਜ ਹੈਨਰੀ ਪੰਜਵਾਂ ਨੇ ਪਹਿਨਿਆ।
  • 1241 – ਥੀਸ ਦਾ ਯੁੱਧ 'ਚ ਮੰਗੋਲੋਂ ਨੇ ਹੰਗਰੀ ਦੇ ਸ਼ਾਸਕ ਬੀਲਾ ਚੌਥੇ ਨੂੰ ਹਰਾਇਆ।
  • 1688ਜਾਨ ਡਰਾਈਡਨ ਬਰਤਾਨੀਆ ਦੇ ਪਹਿਲੇ ਰਾਜ ਕਵੀ ਬਣੇ।
  • 1699ਸਿੱਖਾਂ ਦੇ 10ਵੇਂ ਅਤੇ ਅੰਤਿਮ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਦੀ ਸਥਾਪਨਾ ਕੀਤੀ।
  • 1772 – ਵਾਰੇਨ ਹੇਸਟਿੰਗ ਨੂੰ ਈਸਟ ਇੰਡੀਆ ਕੰਪਨੀ ਦੇ ਬੰਗਾਲ ਪ੍ਰੀਸ਼ਦ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
  • 1796ਅਮਰੀਕਾ ਵਿੱਚ ਪਹਿਲੀ ਵਾਰ ਭਾਰਤੀ ਹਾਥੀ ਲਿਆਂਦਾ ਗਿਆ।
  • 1849ਹੰਗਰੀ ਗਣਰਾਜ ਬਣਿਆ।
  • 1868ਬ੍ਰਿਟਿਸ਼ ਅਤੇ ਭਾਰਤੀ ਫੌਜੀਆਂ ਦੇ ਮਗਦਾਲਾ 'ਤੇ ਕਬਜ਼ਾ ਕਰਨ ਅਤੇ ਇਥੋਪੀਆਈ ਸ਼ਾਸਕ ਦੇ ਆਤਮ ਹੱਤਿਆ ਕਰਨ ਤੋਂ ਬਾਅਦ ਅਬੀਸੀਨੀਆਈ ਯੁੱਧ ਖਤਮ ਹੋਇਆ।
  • 1919ਅੰਮ੍ਰਿਤਸਰ ਦੇ ਜਲਿਆਂ ਵਾਲਾ ਬਾਗ ਵਿੱਚ ਵਿਸਾਖੀ ਦੇ ਦਿਨ ਰਾਜਨੀਤਕ ਸਭਾ 'ਚ ਇਕੱਠੇ ਹੋਈ ਭੀੜ 'ਤੇ ਬ੍ਰਿਗੇਡੀਅਰ ਜਨਰਲ ਆਰ. ਈ. ਐਚ. ਡਾਇਰ ਦੇ ਹੁਕਮ ਨਾਲ ਅੰਗਰੇਜ਼ੀ ਫੌਜੀਆਂ ਦੀ ਗੋਲੀਬਾਰੀ 'ਚ 379 ਲੋਕ ਮਾਰੇ ਗਏ ਅਤੇ 1208 ਲੋਕ ਜ਼ਖਮੀ ਹੋ ਗਏ।
  • 1920 – ਹੇਲੇਨ ਹੈਮੀਲਟਨ ਅਮਰੀਕਾ ਦੀ ਪਹਿਲੀ ਮਹਿਲਾ ਲੋਕ ਸੇਵਾ ਕਮਿਸ਼ਨਰ ਬਣੀ।
  • 1933 – ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਲਾਰਡ ਕਿਲਡੇਸਡੇਲ ਨੇ ਪਹਿਲੀ ਵਾਰ ਉਡਾਣ ਭਰੀ।
  • 1939ਭਾਰਤ 'ਚ ਸੁਤੰਤਰਤਾ ਅੰਦੋਲਨ ਦੌਰਾਨ ਅੰਗਰੇਜ਼ਾਂ ਵਿਰੁੱਧ ਸੰਘਰਸ਼ ਲਈ ਹਿੰਦੋਸਤਾਨ ਲਾਲ ਸੈਨਾ ਦਾ ਗਠਨ ਹੋਇਆ।
  • 1941ਰੂਸ ਅਤੇ ਜਾਪਾਨ ਦਰਮਿਆਨ ਹੋਈ ਗੈਰ ਹਮਲਾ ਸੰਧੀ ਲਾਗੂ ਹੋਈ।

ਛੁੱਟੀਆਂ

ਜਨਮ