1994 ਏਸ਼ੀਆਈ ਖੇਡਾਂ

ਏਸ਼ੀਆਈ ਖੇਡਾਂ ਦਾ 12ਵਾਂ ਐਡੀਸ਼ਨ

1994 ਏਸ਼ੀਆਈ ਖੇਡਾਂ, ਜਿਹਨਾਂ ਨੂੰ ਕਿ XII ਏਸ਼ਿਆਡ ਵੀ ਕਿਹਾ ਜਾਂਦਾ ਹੈ, ਇਹ ਖੇਡਾਂ 2 ਅਕਤੂਬਰ ਤੋਂ 16 ਅਕਤੂਬਰ 1994 ਵਿਚਕਾਰ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਵਿੱਚ ਹੋਈਆਂ ਸਨ। ਇਨ੍ਹਾਂ ਖੇਡਾਂ ਦਾ ਮੁੱਖ ਮੰਤਵ ਏਸ਼ੀਆ ਦੇ ਦੇਸ਼ਾਂ ਵਿੱਚ ਸ਼ਾਂਤੀ ਸਥਾਪਿਤ ਕਰਨਾ ਸੀ। ਹੀਰੋਸ਼ੀਮਾ ਤੇ ਹੋਏ ਪ੍ਰਮਾਣੂ ਹਮਲੇ ਤੋਂ 49 ਸਾਲਾਂ ਬਾਅਦ ਇਹ ਖੇਡਾਂ ਹੀਰੋਸ਼ੀਮਾ ਵਿੱਚ ਹੋ ਰਹੀਆਂ ਸਨ। 1991 ਦੇ ਗੁਲਫ਼ ਯੁੱਧ ਕਾਰਨ ਇਰਾਕ ਨੂੰ ਇਨ੍ਹਾਂ ਖੇਡਾਂ ਵਿੱਚ ਸਸਪੈਂਡ ਕਰ ਦਿੱਤਾ ਗਿਆ ਸੀ।[1]

XII ਏਸ਼ੀਆਈ ਖੇਡਾਂ
ਤਸਵੀਰ:12th asiad.png
ਮਹਿਮਾਨ ਦੇਸ਼ਹੀਰੋਸ਼ੀਮਾ, ਜਪਾਨ
ਭਾਗ ਲੇਣ ਵਾਲੇ ਦੇਸ42
ਭਾਗ ਲੈਣ ਵਾਲੇ ਖਿਡਾਰੀ6,828
ਈਵੈਂਟ337, 34 ਖੇਡਾਂ
ਉਦਘਾਟਨ ਸਮਾਰੋਹ2 ਅਕਤੂਬਰ
ਸਮਾਪਤੀ ਸਮਾਰੋਹ16 ਅਕਤੂਬਰ
ਉਦਾਘਾਟਨ ਕਰਨ ਵਾਲਜਪਾਨ ਦਾ ਰਾਜਾ ਅਕਿਹਿਤੋ
ਜੋਤੀ ਜਗਾਉਣ ਵਾਲਾਅਕੀ ਇਚਿਜੋ
ਯਸੂਨੋਰੀ ਉਚੀਤੋਮੀ
ਮੁੱਖ ਸਟੇਡੀਅਮਹੀਰੋਸ਼ੀਮਾ ਬਿਗ ਆਰਚ
1990 1998  >

ਇਨ੍ਹਾ ਏਸ਼ੀਆਈ ਖੇਡਾਂ ਵਿੱਚ 42 ਦੇਸ਼ਾਂ ਦੇ 6,828 ਖਿਡਾਰੀਆਂ ਅਤੇ ਹੋਰ ਅਧਿਕਾਰੀਆਂ ਵੱਲੋਂ ਭਾਗ ਲਿਆ ਗਿਆ ਸੀ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਵਿੱਚ ਬੇਸਬਾਲ, ਕਰਾਟੇ ਅਤੇ ਆਧੁਨਿਕ ਪੈਂਥਾਲੋਨ ਦੇ ਮੁਕਾਬਲੇ ਕਰਵਾਏ ਗਏ ਸਨ।

ਮਾਸਕਟ

ਅਧਿਕਾਰਤ ਮਾਸਕਟ

XII ਏਸ਼ਿਆਡ ਦਾ ਮੁੱਖ ਅਧਿਕਾਰਕ ਲੋਗੋ ਚਿੱਟੀਆਂ ਘੁੱਗੀਆਂ ਦਾ ਜੋੜਾ ਸੀ। ਇਸ ਜੋੜੇ ਦਾ ਨਾਮ ਪੋਪੋ ਅਤੇ ਕੁਕੂ ਸੀ। ਇਸ ਦਾ ਮੁੱਖ ਮੰਤਵ ਏਸ਼ੀਆ ਦੇ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਸਦਭਾਵਨਾ ਨੂੰ ਦਰਸਾਉਣਾ ਸੀ।[2]

ਏਸ਼ੀਆਈ ਖੇਡਾਂ ਬਾਰੇ ਸੰਖੇਪ ਵਿੱਚ ਜਾਣਕਾਰੀ

ਏਸ਼ੀਆਈ ਖੇਡਾਂ ਨੂੰ 'ਏਸ਼ਿਆਡ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਹਰ ਇੱਕ ਚਾਰ ਸਾਲ ਬਾਅਦ ਆਯੋਜਿਤ ਹੋਣ ਵਾਲੀ ਬਹੁ-ਖੇਡ ਪ੍ਰਤੀਯੋਗਤਾ ਹੈ, ਜਿਸ ਵਿੱਚ ਕੇਵਲ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਭਾਗ ਲੈਂਦੇ ਹਨ।

ਇਨ੍ਹਾਂ ਖੇਡਾਂ ਦਾ ਪ੍ਰਬੰਧ ਏਸ਼ੀਆਈ ਓਲੰਪਿਕ ਪਰਿਸ਼ਦ ਦੁਆਰਾ ਅੰਤਰ ਰਾਸ਼ਟਰੀ ਓਲੰਪਿਕ ਪਰਿਸ਼ਦ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ। ਹਰ ਇੱਕ ਮੁਕਾਬਲੇ ਵਿੱਚ ਪਹਿਲਾਂ ਸਥਾਨ ਲਈ ਸੋਨਾ, ਦੂਜੇ ਲਈ ਰਜਤ, ਅਤੇ ਤੀਸਰੇ ਲਈ ਕਾਂਸੀ ਪਦਕ ਦਿੱਤੇ ਜਾਂਦੇ ਹਨ। ਇਸ ਪਰੰਪਰਾ ਦਾ ਆਰੰਭ 1951 ਵਿੱਚ ਹੋਇਆ ਸੀ।

ਪਹਿਲੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ ਦਿੱਲੀ, ਭਾਰਤ ਵਿੱਚ ਕੀਤਾ ਗਿਆ ਸੀ, ਜਿਸਨੇ 1982 ਵਿੱਚ ਫਿਰ ਇਨ੍ਹਾਂ ਖੇਡਾਂ ਦੀ ਮੇਜਬਾਨੀ ਕੀਤੀ। 15ਵੀਂ ਏਸ਼ੀਆਈ ਖੇਡਾਂ 1 ਦਸੰਬਰ ਤੋਂ 15 ਦਸੰਬਰ 2006 ਦੇ ਵਿੱਚ ਦੋਹਾ, ਕਤਰ ਵਿੱਚ ਆਯੋਜਿਤ ਹੋਏ ਸਨ। 16ਵੀਆਂ ਏਸ਼ੀਆਈ ਖੇਡਾਂ ਦਾ ਆਾਯੋਜਨ 12 ਨਵੰਬਰ ਤੋਂ 27 ਨਵੰਬਰ 2010 ਦੇ ਵਿੱਚ ਕੀਤਾ ਗਿਆ, ਜਿਹਨਾਂ ਦੀ ਮੇਜਬਾਨੀ ਗੁਆਂਗਜ਼ੂ, ਚੀਨ ਨੇ ਕੀਤੀ। 17ਵੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ 2014 ਵਿੱਚ ਦੱਖਣ ਕੋਰੀਆ ਦੇ ਇੰਚੇਯਾਨ ਵਿੱਚ ਹੋਇਆ ਸੀ।

ਸ਼ਾਮਿਲ ਖੇਡਾਂ

1994 ਏਸ਼ੀਆਈ ਖੇਡਾਂ ਵਿੱਚ ਹੇਠ ਲਿਖੀਆਂ ਖੇਡਾਂ ਸ਼ਾਮਿਲ ਸਨ:

ਕਲੰਡਰ

Opening ceremonyEvent competitionsEvent finalsClosing ceremony
October 19941
ਸ਼ਨੀ
2
ਐਤ
3
ਸੋਮ
4
ਮੰਗਲ
5
ਬੁੱਧ
6ਵਾਂ
ਵੀਰ
7ਵਾਂ
ਸ਼ੁੱਕਰ
8ਵਾਂ
ਸ਼ਨੀ
9ਵਾਂ
ਐਤ
10ਵਾਂ
ਸੋਮ
11ਵਾਂ
ਮੰਗਲ
12ਵਾਂ
ਬੁੱਧ
13ਵਾਂ
ਵੀਰ
14ਵਾਂ
ਸ਼ੁੱਕਰ
15ਵਾਂ
ਸ਼ਨੀ
16ਵਾਂ
ਐਤ
ਸੋਨਾ
ਤਗਮੇ
ਤੀਰੰਦਾਜ਼ੀ1124
ਅਥਲੈਟਿਕਸ2473109843
ਬੈਡਮਿੰਟਨ257
ਬੇਸਬਾਲ11
ਬਾਸਕਟਬਾਲl112
ਗੇਂਦਬਾਜੀ2224212
ਮੁੱਕੇਬਾਜੀ1212
ਡੋਗੀਇੰਗ7613
ਸਾਇਕਲਿੰਗ123
ਸਾਇਕਲਿੰਗ-ਟਰੈਕ2237
ਗੋਤਾਖੋਰੀ224
ਅਕੁਐਸਟਰਨ11114
ਫੈਂਸਿੰਗ111111118
ਫੀਲਡ ਹਾਕੀ112
ਫੁੱਟਬਾਲ112
ਗੋਲਫ਼44
ਜਿਮਨਾਸਟਿਕਸ- ਅਰਸਟਿਕ1121014
ਜਿਮਨਾਸਟਿਕਸ- ਰਿਦਮਿਕ12
ਹੈਂਡਬਾਲl112
ਜੂਡੋ444416
ਕਬੱਡੀ11
ਕਰਾਟੇ44311
ਆਧੁਨਿਕ ਪੰਜ ਖੇਡਾਂ22
ਰੋਇੰਗ1212
ਸੇਲਿੰਗ77
ਸੇਪਾਕਤਕਰਾਅ11
ਨਿਸ਼ਾਨੇਬਾਜੀ4642446434
ਸਾਫ਼ਟ ਟੈਨਿਸ224
ਸਾਫ਼ਟਬਾਲ11
ਤੈਰਾਕੀ45556631
ਸਿੰਕਰਾਇਜਡ ਤੈਰਾਕੀ22
ਟੇਬਲ ਟੈਨਿਸ11327
ਤਾਇਕਵਾਡੋ448
ਟੈਨਿਸ1157
ਵਾਲੀਬਾਲ112
ਵਾਟਰ ਪੋਲੋ11
ਭਾਰਤੋਲਣ3332222219
ਕੁਸ਼ਤੀ555520
ਵੁਸ਼ੂ1236
ਕੁੱਲ ਸੋਨ ਤਮਗੇ1416222817234135221736322410337
ਸਮਾਰੋਹ
ਅਕਤੂਬਰ 19941st
ਸ਼ਨੀ
2nd
ਐਤ
3rd
ਸੋਮ
4th
ਮੰਗਲ
5th
ਬੁੱਧ
6th
ਵੀਰ
7th
ਸ਼ੁੱਕਰ
8th
ਸ਼ਨੀ
9th
ਐਤ
10th
ਸੋਮ
11th
ਮੰਗਲ
12th
ਬੁੱਧ
13th
ਵੀਰ
14th
ਸ਼ੁੱਕਰ
15th
ਸ਼ਨੀ
16th
ਐਤ
ਸੋਨਾ
ਮੈਡਲ

ਹੋਰ ਵੇਖੋ

ਹਵਾਲੇ