2005

ਸਾਲ

2005 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।

ਸਦੀ:20ਵੀਂ ਸਦੀ21ਵੀਂ ਸਦੀ22ਵੀਂ ਸਦੀ
ਦਹਾਕਾ: 1970 ਦਾ ਦਹਾਕਾ  1980 ਦਾ ਦਹਾਕਾ  1990 ਦਾ ਦਹਾਕਾ  – 2000 ਦਾ ਦਹਾਕਾ –  2010 ਦਾ ਦਹਾਕਾ  2020 ਦਾ ਦਹਾਕਾ  2030 ਦਾ ਦਹਾਕਾ
ਸਾਲ:2002 2003 200420052006 2007 2008

ਘਟਨਾ

  • 5 ਜਨਵਰੀਸੂਰਜ ਮੰਡਲ ਦੇ ਸਭ ਤੋਂ ਵੱਡੇ ਬੌਣੇ ਗ੍ਰਹਿ, ਏਰਿਸ ਦੀ ਖੋਜ਼ ਹੋਈ।
  • 19 ਮਈ – ਸਟਾਰ ਵਾਰ ਦਾ ਤੀਜਾ ਵਰਸ਼ਨ ਰੀਲੀਜ਼ ਕੀਤਾ ਗਿਆ। ਪਹਿਲੇ ਦਿਨ ਹੀ ਇਸ ਨੇ 5 ਕਰੋੜ ਡਾਲਰ ਦੀਆਂ ਖੇਡਾਂ ਵੇਚੀਆਂ।
  • 16 ਜੁਲਾਈਹੈਰੀ ਪੌਟਰ ਸੀਰੀਜ਼ ਦਾ ਛੇਵਾਂ ਨਾਵਲ ਰਲੀਜ਼ ਹੋਇਆ ਤੇ ਪਹਿਲੇ ਦਿਨ ਹੀ ਇਸ ਦੀਆਂ 69 ਲੱਖ ਕਾਪੀਆਂ ਵਿਕੀਆਂ।
  • 22 ਨਵੰਬਰ – ਐਾਜਲਾ ਮਰਕਲ ਜਰਮਨ ਦੀ ਪਹਿਲੀ ਔਰਤ ਚਾਂਸਲਰ ਚੁਣੀ ਗਈ |
  • 22 ਨਵੰਬਰਮਾਈਕਰੋਸਾਫ਼ਟ ਨੇ 'ਐਕਸ ਬਾਕਸ 360' ਜਾਰੀ ਕੀਤਾ |

ਜਨਮ

ਮਰਨ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।