5 ਅਪ੍ਰੈਲ

<<ਅਪਰੈਲ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123456
78910111213
14151617181920
21222324252627
282930 
2024

5 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 95ਵਾਂ (ਲੀਪ ਸਾਲ ਵਿੱਚ 96ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 270 ਦਿਨ ਬਾਕੀ ਹਨ।

ਵਾਕਿਆ

  • 1722 – ਜੈਕਬ ਰੋਗੇਵੀਨ ਨੇ ਪੂਰਬੀ ਟਾਪੂ ਦੀ ਖੋਜ ਕੀਤੀ।
  • 1843 – ਮਲਿਕਾ ਵਿਕਟੋਰੀਆ ਨੇ ਹਾਂਗਕਾਂਗ ਨੂੰ ਇੱਕ ਬ੍ਰਿਟਿਸ਼ ਕਾਲੋਨੀ ਬਣਾਉਣ ਦਾ ਐਲਾਨ ਕੀਤਾ।
  • 1879ਚਿਲੀ ਨੇ ਬੋਲੀਵੀਆ ਅਤੇ ਪੇਰੂ ਵਿਰੁੱਧ ਜੰਗ ਦਾ ਐਲਾਨ ਕੀਤਾ।
  • 1929 – ਯੂਰੋਪੀਅਨ ਦੇਸ਼ ਲਿਥੁਆਨੀਆ ਨੇ ਲਿਥਲੀਨੋਵ ਸੰਧੀ 'ਤੇ ਦਸਤਖਤ ਕੀਤੇ।
  • 1930ਮਹਾਤਮਾ ਗਾਂਧੀ ਆਪਣੇ ਅਨੁਯਾਯੀਆਂ ਨਾਲ ਨਮਕ ਕਾਨੂੰਨ ਨੂੰ ਤੋੜਨ ਲਈ ਗੁਜਰਾਤ ਸਥਿਤ ਦਾਂਡੀ ਪਹੁੰਚੇ।
  • 1946 – ਲਾਰਡ ਐਟਲੀ ਨੇ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਦਿਆਂ ਹੀ 19 ਫ਼ਰਵਰੀ, 1946 ਨੂੰ ਭਾਰਤ ਵਾਸਤੇ ਇੱਕ ਕਮਿਸ਼ਨ ਭੇਜਣ ਦਾ ਐਲਾਨ ਕੀਤਾ ਜਿਸ ਨੇ ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਬਾਰੇ ਫ਼ੈਸਲਾ ਕਰਨਾ ਸੀ। 3 ਮਹੀਨੇ ਵਿਚ ਮਿਸ਼ਨ ਦੇ ਮੈਂਬਰਾਂ ਅਕਾਲੀ, ਮੁਸਲਿਮ ਲੀਗ ਅਤੇ ਕਾਂਗਰਸੀ ਨਾਲ ਤਕਰੀਬਨ ਦੋ ਸੌ ਮੀਟਿੰਗਾਂ ਕੀਤੀਆਂ। ਅਕਾਲੀ ਆਗੂ ਬਲਦੇਵ ਸਿੰਘ ਨੇ ਕੈਬਨਿਟ ਮਿਸ਼ਨ ਨਾਲ ਮੁਲਾਕਾਤ ਕੀਤੀ ਤੇ ਵੱਖਰੇ ਸਟੇਟ ਦੀ ਮੰਗ ਕੀਤੀ।
  • 1955ਇੰਗਲੈਂਡ ਵਿਚ ਵਿੰਸਟਨ ਚਰਚਿਲ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
  • 1961 – ਸਰਕਾਰ ਨੇ ਪਹਿਲੀ ਫਾਰਮਸਯੂਟੀਕਲ ਕੰਪਨੀ ਇੰਡੀਅਨ ਡਰਗਨ ਐਂਡ ਫਰਮਸਯੂਟੀਕਲ ਲਿਮਟਿਡ ਦੀ ਸਥਾਪਨਾ ਕੀਤੀ।
  • 1976 – ਪ੍ਰਾਚੀਨ ਵਸਤੂ ਅਤੇ ਕਲਾ ਸੁਰੱਖਿਅਣ ਕਾਨੂੰਨ 1972 ਨੂੰ ਲਾਗੂ ਕੀਤਾ ਗਿਆ।
  • 1979ਭਾਰਤ ਦਾ ਪਹਿਲਾ ਜਲ ਸੈਨਾ ਅਜਾਇਬਘਰ ਮਹਾਰਾਸ਼ਟਰ ਦੀ ਰਾਜਧਾਨੀ ਬਾਂਬੇ ਵਿਚ ਖੋਲਿਆ ਗਿਆ।

ਜਨਮ

2000 - ਕੁਲਦੀਪ ਸਿੰਘ ,ਪਿੰਡ ਟਹਿਣਾ,ਜ਼ਿਲਾ ਫਰੀਦਕੋਟ,ਪੰਜਾਬ।

ਮੌਤ

  • 1940 – ਬ੍ਰਿਟਿਸ਼ ਪਾਦਰੀ ਅਤੇ ਭਾਰਤ ਵਿਚ ਸਮਾਜ ਸੁਧਾਰ ਕੰਮ ਕਰਨ ਵਾਲੇ ਸੀ। ਐਫ. ਏਡਰਯੂ ਦਾ ਦਿਹਾਂਤ।