ਬੋਲੀਵੀਆ

ਬੋਲੀਵੀਆ, ਅਧਿਕਾਰਕ ਤੌਰ 'ਤੇ ਬੋਲੀਵੀਆ ਦਾ ਬਹੁ-ਕੌਮੀ ਮੁਲਕ (Spanish: Estado Plurinacional de Bolivia, ਕੇਚੂਆ: Bulivya Mamallaqta}}, ਆਈਮਾਰਾ: Wuliwya Suyu}}),[10][11] ਦੱਖਣੀ ਅਮਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਅਤੇ ਪੂਰਬ ਵੱਲ ਬ੍ਰਾਜ਼ੀਲ, ਦੱਖਣ ਵੱਲ ਅਰਜਨਟੀਨਾ ਅਤੇ ਪੈਰਾਗੁਏ, ਦੱਖਣ-ਪੱਛਮ ਵੱਲ ਚਿਲੀ ਅਤੇ ਪੱਛਮ ਵੱਲ ਪੇਰੂ ਨਾਲ ਲੱਗਦੀਆਂ ਹਨ।

ਬੋਲੀਵੀਆ ਦਾ ਬਹੁ-ਕੌਮੀ ਮੁਲਕ
Estado Plurinacional de Bolivia (ਸਪੇਨੀ)
Bulivya Mamallaqta (ਕੇਚੂਆ)
Wuliwya Suyu (ਆਈਮਾਰਾ)
Flag of ਬੋਲੀਵੀਆ
Coat of arms of ਬੋਲੀਵੀਆ
ਝੰਡਾਹਥਿਆਰਾਂ ਦੀ ਮੋਹਰ
ਮਾਟੋ: ¡La unión es la fuerza!
"ਏਕਤਾ ਵਿੱਚ ਬਲ ਹੈ!" (ਸਪੇਨੀ)[1]
ਐਨਥਮ: Himno Nacional de Bolivia (ਸਪੇਨੀ) Bolivianos: el hado ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ
Wiphala of Qollasuyu[2]
ਕੋਯਾਸੂਈਓ ਦਾ ਅਲਾਮਤ (ਵਿਫ਼ਾਲਾ)
ਰਾਜਧਾਨੀਸੂਕਰੇ (ਸੰਵਿਧਾਨਕ)a
ਸਭ ਤੋਂ ਵੱਡਾ ਸ਼ਹਿਰਸਾਂਤਾ ਕਰੂਸ ਡੇ ਲਾ ਸਿਏਰਾ
17°48′S 63°10′W / 17.800°S 63.167°W / -17.800; -63.167
ਅਧਿਕਾਰਤ ਭਾਸ਼ਾਵਾਂਸਪੇਨੀ
ਕੇਚੂਆ
ਆਈਮਾਰਾ

ਅਤੇ 34 ਹੋਰ ਸਥਾਨਕ ਭਾਸ਼ਾਵਾਂ[3][4]
ਨਸਲੀ ਸਮੂਹ
55% ਅਮੇਰਭਾਰਤੀ (ਕੇਚੂਆ, ਆਈਮਾਰਾ ਅਤੇ 34 ਹੋਰ ਸਥਾਨਕ ਜਾਤੀ-ਸਮੂਹ)
30% ਮੇਸਤੀਸੋ
15% ਗੋਰੇ[5]
ਵਸਨੀਕੀ ਨਾਮਬੋਲੀਵੀਆਈ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
ਏਵੋ ਮੋਰਾਲੇਸ
• ਉਪ-ਰਾਸ਼ਟਰਪਤੀ
ਆਲਵਾਰੋ ਗਾਰਸੀਆ ਲਿਨੇਰਾ
ਵਿਧਾਨਪਾਲਿਕਾਬਹੁ-ਕੌਮੀ ਵਿਧਾਨ ਸਭਾ
ਸੈਨੇਟ
ਡਿਪਟੀਆਂ ਦਾ ਸਦਨ
ਸਪੇਨ ਤੋਂ
 ਸੁਤੰਤਰਤਾ
• ਘੋਸ਼ਣਾ
6 ਅਗਸਤ 1825
• ਮਾਨਤਾ
21 ਜੁਲਾਈ 1847
• ਵਰਤਮਾਨ ਸੰਵਿਧਾਨ
7 ਫਰਵਰੀ 2009
ਖੇਤਰ
• ਕੁੱਲ
1,098,581 km2 (424,164 sq mi) (28ਵਾਂ)
• ਜਲ (%)
1.29
ਆਬਾਦੀ
• 2010 ਅਨੁਮਾਨ
Increase 10,907,778[6] (84ਵਾਂ)
• 2001 ਜਨਗਣਨਾ
8,280,184
• ਘਣਤਾ
8.9/km2 (23.1/sq mi) (220ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$50.904 ਬਿਲੀਅਨ[7]
• ਪ੍ਰਤੀ ਵਿਅਕਤੀ
$4,789[7]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$24.604 ਬਿਲੀਅਨ[7]
• ਪ੍ਰਤੀ ਵਿਅਕਤੀ
$2,314[7]
ਗਿਨੀ (2009)58.2[8]
Error: Invalid Gini value
ਐੱਚਡੀਆਈ (2011)Increase 0.663[9]
Error: Invalid HDI value · 108ਵਾਂ
ਮੁਦਰਾਬੋਲੀਵੀਆਨੋ (BOB)
ਸਮਾਂ ਖੇਤਰUTC−4 (BOT)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+591
ਇੰਟਰਨੈੱਟ ਟੀਐਲਡੀ.bo
aਹੇਠਾਂ ਵੇਖੋ।

ਤਸਵੀਰਾਂ

ਹਵਾਲੇ