ਅਕੀਰਾ ਕੁਰੋਸਾਵਾ

ਜਪਾਨੀ ਫਿਲਮ ਨਿਰਦੇਸ਼ਕ

ਅਕੀਰਾ ਕੁਰੋਸਾਵਾ (ਜਪਾਨੀ: 黒澤 明; 23 ਮਾਰਚ 1910 – 6 ਸਤੰਬਰ 1998) ਇੱਕ ਜਪਾਨੀ ਫਿਲਮ ਨਿਰਦੇਸ਼ਕ, ਸਕ੍ਰੀਨਲੇਖਕ, ਨਿਰਮਾਤਾ ਅਤੇ ਸੰਪਾਦਕ ਸੀ। ਇਸਨੂੰ ਫਿਲਮ ਦੇ ਇਤਿਹਾਸ ਦੇ ਸਭ ਤੋਂ ਵੱਧ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਨਿਰਦੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸਨੇ ਆਪਣੇ 57 ਸਾਲਾ ਫਿਲਮ ਕੈਰੀਅਰ ਵਿੱਚ 30 ਫਿਲਮਾਂ ਦਾ ਨਿਰਦੇਸ਼ਨ ਕੀਤਾ।

ਅਕੀਰਾ ਕੁਰੋਸਾਵਾ
黒澤 明
ਜਨਮ23 ਮਾਰਚ 1910
ਸ਼ੀਨਾਗਾਵਾ, ਟੋਕੀਓ, ਜਾਪਾਨ
ਮੌਤ6 ਸਤੰਬਰ 1998
ਸੇਤਾਗਾਯਾ, ਟੋਕੀਓ, ਜਾਪਾਨ
ਪੇਸ਼ਾਫਿਲਮ ਨਿਰਦੇਸ਼ਕ, ਸਕ੍ਰੀਨਲੇਖਕ, ਨਿਰਮਾਤਾ ਅਤੇ ਸੰਪਾਦਕ
ਸਰਗਰਮੀ ਦੇ ਸਾਲ1936–1993
ਜੀਵਨ ਸਾਥੀਯਾਕੋ ਯਾਗੂਚੀ (1945–1985)
ਬੱਚੇਕਾਜ਼ੂਕੋ ਕੁਰੋਸਾਵਾ
ਹਿਸਾਓ ਕੁਰੋਸਾਵਾ
ਮਾਤਾ-ਪਿਤਾਇਸਾਮੂ ਕੁਰੋਸਾਵਾ
ਸ਼ਿਮਾ ਕੁਰੋਸਾਵਾ

ਕੁਰੋਸਾਵਾ ਨੇ 1936 ਵਿੱਚ ਜਪਾਨੀ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ। ਕਈ ਸਾਲ ਇੱਕ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰਨ ਤੋਂ ਬਾਅਦ ਇਸਨੇ ਆਪਣੀ ਪਹਿਲੀ ਫਿਲਮ ਸਾਨਸ਼ੀਰੋ ਸੁਗਾਤਾ, ਜੋ ਕਿ ਇੱਕ ਐਕਸ਼ਨ ਫਿਲਮ ਸੀ, 1943 ਨਿਰਦੇਸ਼ਿਤ ਕੀਤੀ।

ਹਵਾਲੇ

ਬਾਹਰਲੇ ਲਿੰਕ