ਅਫ਼ਰੀਕਾ ਦਾ ਸਿੰਗ

ਅਫ਼ਰੀਕਾ ਦਾ ਸਿੰਗ (ਅਮਹਾਰੀ: የአፍሪካ ቀንድ?, Arabic: القرن الأفريقي, ਸੋਮਾਲੀ: [Geeska Afrika] Error: {{Lang}}: text has italic markup (help), ਓਰੋਮੋ: [Gaaffaa Afriikaa] Error: {{Lang}}: text has italic markup (help), ਤਿਗਰੀਨੀਆ: ቀርኒ ኣፍሪቃ?) (ਜਾਂ ਉੱਤਰ-ਪੂਰਬੀ ਅਫ਼ਰੀਕਾ ਜਾਂ ਸੋਮਾਲੀ ਪਰਾਇਦੀਪ) ਪੂਰਬੀ ਅਫ਼ਰੀਕਾ ਵਿੱਚ ਇੱਕ ਪਰਾਇਦੀਪ ਹੈ ਜੋ ਅਰਬ ਸਾਗਰ ਵਿੱਚ ਸੈਂਕੜਿਆਂ ਕਿਲੋਮੀਟਰਾਂ ਲਈ ਉੱਭਰਿਆ ਹੋਇਆ ਹੈ ਅਤੇ ਅਦਨ ਦੀ ਖਾੜੀ ਦੇ ਦੱਖਣੀ ਪਾਸੇ ਦੇ ਨਾਲ਼-ਨਾਲ਼ ਪੈਂਦਾ ਹੈ। ਇਹ ਅਫ਼ਰੀਕੀ ਮਹਾਂਦੀਪ ਦਾ ਸਭ ਤੋਂ ਪੂਰਬੀ ਵਾਧਰਾ ਹੈ। ਪੁਰਾਤਨ ਅਤੇ ਮੱਧਕਾਲੀ ਸਮਿਆਂ ਵਿੱਚ ਇਸਨੂੰ ਬਿਲਾਦ ਅਲ ਬਰਬਰ (ਬਰਬਰ ਲੋਕਾਂ ਦੀ ਧਰਤੀ) ਕਿਹਾ ਜਾਂਦਾ ਸੀ।[5][6][7] ਇਸ ਖੇਤਰ ਵਿੱਚ ਇਰੀਤਰੀਆ, ਜਿਬੂਤੀ, ਇਥੋਪੀਆ ਅਤੇ ਸੋਮਾਲੀਆ ਦੇਸ਼ ਆਉਂਦੇ ਹਨ।[8][9][10][11]

ਅਫ਼ਰੀਕਾ ਦਾ ਸਿੰਗ
Map of the Horn of Africa
ਖੇਤਰਫਲ1,882,857 ਕਿ.ਮੀ.2
ਅਬਾਦੀ100,128,000
ਦੇਸ਼ਜਿਬੂਤੀ, ਇਰੀਤਰੀਆ, ਇਥੋਪੀਆ, ਸੋਮਾਲੀਆ
ਸਮਾਂ ਜੋਨUTC+3
ਕੁੱਲ ਜੀ.ਡੀ.ਪੀ.(PPP) (2010)$106.224 ਬਿਲੀਅਨ[1][2][3][4]
ਜੀ.ਡੀ.ਪੀ. (PPP) ਪ੍ਰਤੀ ਵਿਅਕਤੀ (2010)$1061
ਕੁੱਲ ਜੀ.ਡੀ.ਪੀ. (ਨਾਂ-ਮਾਤਰ) (2010)$35.819 billion[1][2][3][4]
ਜੀ.ਡੀ.ਪੀ. (ਨਾਂ-ਮਾਤਰ) ਪ੍ਰਤੀ ਵਿਅਕਤੀ (2010)$358
ਭਾਸ਼ਾਵਾਂਅਫ਼ਰ, ਅਮਹਾਰੀ, ਅਰਬੀ, ਓਰੋਮੋ, ਸੋਮਾਲੀ, ਤਿਗਰੇ, ਤਿਗਰਿਨੀਆ
ਸਭ ਤੋਂ ਵੱਡੇ ਸ਼ਹਿਰ
ਜਿਬੂਤੀ,ਜਿਬੂਤੀ
ਅਸਮਾਰਾ,ਇਰੀਤਰੀਆ
ਆਦਿਸ ਆਬਬ,ਇਥੋਪੀਆ
ਮਗਦੀਸ਼ੂ,ਸੋਮਾਲੀਆ

ਹਵਾਲੇ