ਅਮਰੀਕਾ (ਮਹਾਂ-ਮਹਾਂਦੀਪ)

ਮਹਾਂਦੀਪ

ਅਮਰੀਕਾ ਮਹਾਂਦੀਪ ਜਾਂ ਅਮੈਰੀਕਾਜ਼,[1][2] ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਮਹਾਂਦੀਪਾਂ ਨੂੰ ਕਿਹਾ ਜਾਂਦਾ ਹੈ। ਅਮਰੀਕਾ ਦੇ ਅੰਗਰੇਜ਼ੀ ਵਿੱਚ ਕਈ ਮਤਲਬ ਕੱਢੇ ਜਾ ਸਕਦੇ ਹਨ, ਅਤੇ ਇਹ ਸ਼ਬਦ ਆਮ ਤੌਰ ਉੱਤੇ ਸੰਯੁਕਤ ਰਾਜ ਅਮਰੀਕਾ ਦੇ ਦੇਸ਼ ਲਈ ਵਰਤਿਆ ਜਾਂਦਾ ਹੈ।[2][3] ਅਮਰੀਕਾ ਮਹਾਂਦੀਪ ਵਿੱਚ ਦੁਨੀਆ ਦੀ 13.5% ਅਬਾਦੀ ਹੈ।

ਅਮਰੀਕਾ (ਮਹਾਂ-ਮਹਾਂਦੀਪ)
ਖੇਤਰਫਲ42,549,000 ਕਿ.ਮੀ.2
ਅਬਾਦੀ910,720,588 (ਜੁਲਾਈ 2008 ਅੰਦਾਜ਼ਾ)
ਅਬਾਦੀ ਦਾ ਸੰਘਣਾਪਣ21 km2 (55/ਵਰਗ ਮੀਲ)
ਵਾਸੀ ਸੂਚਕਅਮਰੀਕੀ
ਦੇਸ਼35
ਮੁਥਾਜ ਦੇਸ਼23
List of countries and territories in the Americas
ਭਾਸ਼ਾ(ਵਾਂ)ਸਪੇਨੀ, ਅੰਗ੍ਰੇਜ਼ੀ, ਪੁਰਤਗਾਲੀ, ਫ਼ਰਾਂਸੀਸੀ, ਅਤੇ ਕਈ ਹੋਰ
ਸਮਾਂ ਖੇਤਰUTC-10 to UTC

ਬਾਹਰੀ ਕੜੀ

ਹਵਾਲੇ