ਅਹੁਰ ਮਜ਼ਦ

ਅਹੁਰ ਮਜ਼ਦ (ਫ਼ਾਰਸੀ: اهورا مزدا (/əˌhʊrəˌmæzdə/;[1]) ਪਾਰਸੀ ਧਰਮ ਦੇ ਰੱਬ ਦਾ ਨਾਂਅ ਹੈ। 'ਅਹੁਰ' ਦਾ ਮਤਲਬ ਹੈ 'ਵੱਡਾ' ਜਾਂ 'ਪਾਤਸ਼ਾਹ' ਅਤੇ 'ਮਜ਼ਦ' ਦਾ ਮਤਲਬ ਹੈ 'ਬੁੱਧੀ'।

ਬੇਹਿਸਤੁਨ ਸ਼ਿਲਾਲੇਖ ਜਿਸ ਵਿੱਚ ਅਹੁਰ ਮਜ਼ਦ ਦਾ ਹਵਾਲਾ ਦਿੱਤਾ ਗਿਆ ਹੈ

ਲੱਛਣ

ਅਹੁਰ ਮਜ਼ਦ ਨੂੰ ਈਰਾਨ ਵਿੱਚ ਇੱਕ ਪਵਿੱਤਰ ਆਤਮਾ ਕਰਕੇ ਪੂਜਿਆ ਜਾਂਦਾ ਸੀ। ਜ਼ਰਥੁਸ਼ਟ ਨੇ ਕਿਹਾ ਕਿ ਇਹ ਆਤਮਾ ਅਨਾਦਿ ਹੈ, ਅਤੇ ਸੱਚ ਦਾ ਕਰਤਾ ਅਤੇ ਰੱਖਿਅਕ ਹੈ।[ਹਵਾਲਾ ਲੋੜੀਂਦਾ]

ਹਵਾਲੇ

ਹੋਰ ਪੜ੍ਹੋ