ਆਈਵੀ ਲੀਗ

ਆਈਵੀ ਲੀਗ ਇੱਕ ਅਥਲੈਟਿਕ ਸੰਮੇਲਨ ਹੈ ਜਿਸ ਵਿੱਚ ਉੱਤਰ-ਪੂਰਬੀ ਅਮਰੀਕਾ ਦੀਆਂ ਅੱਠ ਨਿੱਜੀ ਵਿਦਿਅਕ ਸੰਸਥਾਵਾਂ ਸ਼ਾਮਿਲ ਹਨ।[2] ਆਈਵੀ ਲੀਗ ਦਾ ਨਾਂਅ ਇਨ੍ਹਾਂ ਸੰਸਥਾਵਾਂ ਦੀ ਵਿਦਿਅਕ ਉੱਤਮਤਾ ਦਾ ਵੀ ਸੂਚਕ ਹੈ। ਇਨ੍ਹਾਂ ਅੱਠ ਸੰਸਥਾਵਾਂ ਵਿੱਚ ਬ੍ਰਾਊਨ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ, ਕੌਰਨੈਲ ਯੂਨੀਵਰਸਿਟੀ, ਡਾਰਟਮਾਊਥ ਕਾਲਜ, ਹਾਰਵਰਡ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ, ਪ੍ਰਿੰਸਟਨ ਯੂਨੀਵਰਸਿਟੀ, ਅਤੇ ਯੇਲ ਯੂਨੀਵਰਸਿਟੀ ਸ਼ਾਮਿਲ ਹਨ।

ਆਈਵੀ ਲੀਗ
ਸਥਾਪਨਾ1954
ਮੁੱਖ ਦਫ਼ਤਰਪ੍ਰਿੰਸਟਨ
ਖੇਤਰਉੱਤਰ-ਪੂਰਬੀ ਅਮਰੀਕਾ
ਮੈਂਬਰ
8
ਵੈੱਬਸਾਈਟivyleaguesports.com
ਆਈਵੀ ਲੀਗ ਯੂਨੀਵਰਸਿਟੀਆਂ ਦੇ ਟਿਕਾਣੇ
ਸੰਸਥਾਟਿਕਾਣਾਅਥਲੈਟਿਕ ਉਪ-ਨਾਮਵਿਦਿਆਰਥੀ2015 ਬਜਟਅਮਲਾ
ਬ੍ਰਾਊਨ ਯੂਨੀਵਰਸਿਟੀਪ੍ਰੌਵੀਡੈਂਸ, ਰੋਡ ਟਾਪੂਬੀਅਰਜ਼8,649$3.3 ਬਿਲੀਅਨ[3]736[4]
ਕੋਲੰਬੀਆ ਯੂਨੀਵਰਸਿਟੀਨਿਊ ਯਾਰਕਲਾਇਨਜ਼22,920$9.6 ਬਿਲੀਅਨ[5]3,763[6]
ਕੌਰਨੈਲ ਯੂਨੀਵਰਸਿਟੀਇਥਾਕਾਬਿਗ ਰੈੱਡ13,846$6.2 ਬਿਲੀਅਨ[7]2,908
ਡਾਰਟਮਾਊਥ ਕਾਲਜਹੈਨੋਵਰ, ਨਿਊ ਹੈਂਪਸ਼ੀਅਰਬਿਗ ਗ੍ਰੀਨ6,141$4.7 ਬਿਲੀਅਨ[8]571
ਹਾਰਵਰਡ ਯੂਨੀਵਰਸਿਟੀਕੈਂਬ੍ਰਿਜ, ਮੈਸਾਚੂਸਟਸਕ੍ਰਿਮਸਨ21,225$37.6 ਬਿਲੀਅਨ[9]4,671[10]
ਯੂਨੀਵਰਸਿਟੀ ਆਫ਼ ਪੈਨਸਿਲਵੇਨੀਆਫ਼ਿਲਾਡੈਲਫ਼ੀਆਕੁਏਕਰਜ਼20,643$10.1 ਬਿਲੀਅਨ[11]4,464[12]
ਪ੍ਰਿੰਸਟਨ ਯੂਨੀਵਰਸਿਟੀਪ੍ਰਿੰਸਟਨ, ਨਿਊ ਜਰਸੀਟਾਈਗਰਜ਼7,592$22.7 ਬਿਲੀਅਨ1,172
ਯੇਲ ਯੂਨੀਵਰਸਿਟੀਨਿਊ ਹੇਵਨ, ਕਨੈਟੀਕਟਬੁਲਡੌਗਜ਼11,666$25.6 ਬਿਲੀਅਨ[13]4,140[14]

ਹਵਾਲੇ