ਪ੍ਰਿੰਸਟਨ ਯੂਨੀਵਰਸਿਟੀ
ਪ੍ਰਿੰਸਟਨ ਯੂਨੀਵਰਸਿਟੀ ਅਮਰੀਕਾ ਦੀ ਇੱਕ ਯੂਨੀਵਰਸਿਟੀ ਹੈ। ਇਹ ਪ੍ਰਿੰਸਟਨ , ਨਿਊ ਜਰਸੀ, ਅਮਰੀਕਾ ਵਿੱਚ ਸਥਿਤ ਹੈ। ਇਹ ਵਿਸ਼ਵ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ।[7][8]
ਤਸਵੀਰ:Princeton shield.svg | |
ਲਾਤੀਨੀ: [Universitas Princetoniensis] Error: {{Lang}}: text has italic markup (help) | |
ਪੁਰਾਣਾ ਨਾਮ | College of New Jersey (1746–1896) |
---|---|
ਮਾਟੋ | [Dei Sub Numine Viget] Error: {{Lang}}: text has italic markup (help) (Latin)[1]: 51 |
ਅੰਗ੍ਰੇਜ਼ੀ ਵਿੱਚ ਮਾਟੋ | Under God's Power She Flourishes[1]: 51 |
ਕਿਸਮ | Private |
ਸਥਾਪਨਾ | 1746 |
Endowment | $22.723 billion (2015)[2] |
ਪ੍ਰਧਾਨ | Christopher L. Eisgruber |
ਵਿੱਦਿਅਕ ਅਮਲਾ | 1,172 |
ਵਿਦਿਆਰਥੀ | 8,088 |
ਅੰਡਰਗ੍ਰੈਜੂਏਟ]] | 5,391[3] |
ਪੋਸਟ ਗ੍ਰੈਜੂਏਟ]] | 2,697 |
ਟਿਕਾਣਾ | ਪ੍ਰਿੰਸਟਨ , , ਅਮਰੀਕਾ 40°20′35″N 74°39′25″W / 40.343°N 74.657°W[4] |
ਕੈਂਪਸ | Suburban, 500 acres (2.0 km2) (Princeton)[1]: 3 |
ਰੰਗ | Orange and Black[5] |
ਛੋਟਾ ਨਾਮ | Tigers |
ਮਾਨਤਾਵਾਂ | AAU URA NAICU[6] |
ਵੈੱਬਸਾਈਟ | www |
ਤਸਵੀਰ:Princeton logo.svg |
ਇਸਦੀ ਸਥਾਪਨਾ 1776ਈ. ਵਿੱਚ ਏਲਿਜ਼ਾਬੇਥ, ਨਿਊ ਜਰਸੀ ਵਿੱਚ ਕਾਲਜ ਆਫ ਨਿਊ ਜਰਸੀ ਦੇ ਤੌਰ 'ਤੇ ਹੋਈ। ਇਹ ਤੇਰਾਂ ਕਲੋਨੀਆਂ[9] ਵਿੱਚ ਉਚ ਸਿੱਖਿਆ ਦਾ ਚੌਥਾ ਚਾਰਟਰਡ ਇੰਸਟੀਚਿਊਟ ਅਤੇ ਅਮਰੀਕੀ ਇਨਕਲਾਬ ਤੋਂ ਪਹਿਲਾਂ ਸਥਾਪਿਤ ਹੋਏ ਨੌ ਕਾਲਜਾਂ ਵਿੱਚੋਂ ਇੱਕ ਸੀ। ਪਹਿਲਾਂ ਇਹ ਇੰਸਟੀਚਿਊਟ 1747ਈ.[10][11] ਵਿੱਚ ਨੇਵਾਰਕ ਵਿੱਚ ਚਲਿਆ ਗਿਆ ਫਿਰ ਇਸਦੀ ਮੌਜੂਦਾ ਜਗ੍ਹਾ ਤੇ ਜਿੱਥੇ 1896ਈ. ਵਿੱਚ ਇਸਦਾ ਨਾਂ ਪ੍ਰਿੰਸਟਨ ਰੱਖਿਆ ਗਿਆ।[12]
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ