ਨਿਊ ਜਰਸੀ

ਨਿਊ ਜਰਸੀ (/n ˈɜːrzi/ ( ਸੁਣੋ)) ਸੰਯੁਕਤ ਰਾਜ ਦੇ ਮੱਧ ਅੰਧ ਖੇਤਰ ਅਤੇ ਉੱਤਰ-ਪੂਰਬੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਅਤੇ ਪੂਰਬ ਵੱਲ ਨਿਊ ਯਾਰਕ ਰਾਜ, ਦੱਖਣ ਅਤੇ ਦੱਖਣ-ਪੂਰਬ ਵੱਲ ਅੰਧ ਮਹਾਂਸਾਗਰ, ਪੱਛਮ ਵੱਲ ਪੈੱਨਸਿਲਵਾਨੀਆ ਅਤੇ ਦੱਖਣ-ਪੱਛਮ ਵੱਲ ਡੇਲਾਵੇਅਰ ਨਾਲ਼ ਲੱਗਦੀਆਂ ਹਨ। ਇਹ 2011 ਵਿੱਚ ਮੱਧਵਰਤੀ ਘਰੇਲੂ ਆਮਦਨ ਪੱਖੋਂ ਤੀਜਾ ਸਭ ਤੋਂ ਵੱਧ ਅਮੀਰ ਅਮਰੀਕੀ ਰਾਜ ਹੈ।[8]

ਨਿਊ ਜਰਸੀ ਦਾ ਰਾਜ
State of New Jersey
Flag of ਨਿਊ ਜਰਸੀState seal of ਨਿਊ ਜਰਸੀ
ਝੰਡਾSeal
ਉੱਪ-ਨਾਂ: ਬਾਗ਼ਾਂ ਦਾ ਰਾਜ[1]
ਮਾਟੋ: ਖ਼ਲਾਸੀ ਅਤੇ ਪ੍ਰਫੁੱਲਤਾ
Map of the United States with ਨਿਊ ਜਰਸੀ highlighted
Map of the United States with ਨਿਊ ਜਰਸੀ highlighted
ਦਫ਼ਤਰੀ ਭਾਸ਼ਾਵਾਂਕੋਈ ਨਹੀਂ
ਬੋਲੀਆਂਅੰਗਰੇਜ਼ੀ (ਸਿਰਫ਼) 71.3%
ਸਪੇਨੀ 14.6%
ਹੋਰ 14.1%[2]
ਵਸਨੀਕੀ ਨਾਂਨਿਊ ਜਰਸੀਅਨ[3] New Jerseyite[4]
ਰਾਜਧਾਨੀਟਰੈਂਟਨ
ਸਭ ਤੋਂ ਵੱਡਾ ਸ਼ਹਿਰਨੇਵਾਰਕ
ਰਕਬਾ ਸੰਯੁਕਤ ਰਾਜ ਵਿੱਚ 47ਵਾਂ ਦਰਜਾ
 - ਕੁੱਲ8,721 sq mi
(22,608 ਕਿ.ਮੀ.)
 - ਚੁੜਾਈ70 ਮੀਲ (112 ਕਿ.ਮੀ.)
 - ਲੰਬਾਈ170 ਮੀਲ (273 ਕਿ.ਮੀ.)
 - % ਪਾਣੀ14.9
 - ਵਿਥਕਾਰ38° 56′ N to 41° 21′ N
 - ਲੰਬਕਾਰ73° 54′ W to 75° 34′ W
ਅਬਾਦੀ ਸੰਯੁਕਤ ਰਾਜ ਵਿੱਚ 11ਵਾਂ ਦਰਜਾ
 - ਕੁੱਲ8,864,590 (2012 est)[5]
 - ਘਣਤਾ1189/sq mi  (459/km2)
ਸੰਯੁਕਤ ਰਾਜ ਵਿੱਚ ਪਹਿਲਾ ਦਰਜਾ
 - ਮੱਧਵਰਤੀ ਘਰੇਲੂ ਆਮਦਨ $70,378 (ਦੂਜਾ)
ਉਚਾਈ 
 - ਸਭ ਤੋਂ ਉੱਚੀ ਥਾਂਹਾਈ ਪੁਆਇੰਟ[6][7]
1,803 ft (549.6 m)
 - ਔਸਤ250 ft  (80 m)
 - ਸਭ ਤੋਂ ਨੀਵੀਂ ਥਾਂਅੰਧ ਮਹਾਂਸਾਗਰ[6]
sea level
ਸੰਘ ਵਿੱਚ ਪ੍ਰਵੇਸ਼ 18 ਦਸੰਬਰ 1787 (ਤੀਜਾ)
ਰਾਜਪਾਲਕ੍ਰਿਸ ਕ੍ਰਿਸਟੀ (R)
ਲੈਫਟੀਨੈਂਟ ਰਾਜਪਾਲਕਿਮ ਗੁਆਦਾਗਨੋ (R)
ਵਿਧਾਨ ਸਭਾਨਿਊ ਜਰਸੀ ਵਿਧਾਨ ਸਭਾ
 - ਉਤਲਾ ਸਦਨਸੈਨੇਟ
 - ਹੇਠਲਾ ਸਦਨਸਧਾਰਨ ਸਭਾ
ਸੰਯੁਕਤ ਰਾਜ ਸੈਨੇਟਰਫ਼ਰੈਂਕ ਲਾਟਨਬਰਗ (D)
ਬਾਬ ਮੇਨੇਂਦੇਜ਼ (D)
ਸੰਯੁਕਤ ਰਾਜ ਸਦਨ ਵਫ਼ਦ6 ਲੋਕਤੰਤਰੀ, 6 ਗਣਤੰਤਰੀ (list)
ਸਮਾਂ ਜੋਨਪੂਰਬੀ: UTC-5/-4
ਛੋਟੇ ਰੂਪNJ N.J. US-NJ
ਵੈੱਬਸਾਈਟwww.nj.gov
ਮਿਲਬਰਨ, ਐਸਕਸ ਕਾਊਂਟੀ ਵਿੱਚ ਦੱਖਣੀ ਪਹਾੜ ਰਾਖਵਾਂਕਰਨ

ਹਵਾਲੇ