ਕੋਲੰਬੀਆ ਯੂਨੀਵਰਸਿਟੀ

ਕੋਲੰਬੀਆ ਯੂਨੀਵਰਸਿਟੀ, ਨਿਊ ਯਾਰਕ ਸ਼ਹਿਰ ਵਿੱਚ ਸਥਿਤ ਇੱਕ ਅਮਰੀਕੀ ਨਿੱਜੀ ਯੂਨੀਵਰਸਿਟੀ ਹੈ ਅਤੇ ਆਈਵੀ ਲੀਗ ਵਿੱਚ ਸ਼ਾਮਿਲ ਹੈ। ਕੋਲੰਬੀਆ ਯੂਨੀਵਰਸਿਟੀ ਵਿੱਚ ਨਿਊ ਯਾਰਕ ਰਾਜ ਵਿੱਚ ਸਭ ਤੋਂ ਪੁਰਾਣਾ ਕਾਲਜ ਸ਼ਾਮਿਲ ਹੈ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਉੱਚ ਸਿਖਲਾਈ ਦੀ ਪੰਜਵੀਂ ਚਾਰਟਰਡ ਸੰਸਥਾ ਹੈ, ਇਹ ਆਜ਼ਾਦੀ ਦੇ ਘੋਸ਼ਣਾ ਤੋਂ ਪਹਿਲਾਂ ਸਥਾਪਿਤ ਕੀਤੇ ਗਏ ਨੌ ਬਸਤੀਵਾਦੀ ਕਾਲਜਾਂ ਵਿਚੋਂ ਇੱਕ ਹੈ।

ਕੋਲੰਬੀਆ ਯੂਨੀਵਰਸਿਟੀ
ਨਿਊ ਯਾਰਕ
ਮਾਟੋIn lumine Tuo videbimus lumen (ਲਾਤੀਨੀ)
ਅੰਗ੍ਰੇਜ਼ੀ ਵਿੱਚ ਮਾਟੋ
ਤੁਹਾਡੇ ਚਾਨਣ ਵਿੱਚ, ਅਸੀਂ ਚਾਨਣ ਦੇਖਦੇ ਹਾਂ[1] (ਜ਼ਬੂਰ 36:9)
ਕਿਸਮਨਿੱਜੀ
ਸਥਾਪਨਾ1754
Endowment$8.2 ਬਿਲੀਅਨ[2]
ਚੇਅਰਮੈਨਵਿਲੀਅਮ ਕੈਂਪਬਲ ਅਤੇ ਜੌਨਾਥਨ ਸ਼ਿਲਰ
ਪ੍ਰਧਾਨਲੀ ਬੌਲਿੰਜਰ
ਪ੍ਰੋਵੋਸਟਜੌਨ ਹੈਨਰੀ ਕੋਟਸਵਰਥ
ਵਿੱਦਿਅਕ ਅਮਲਾ
3,763[3]
ਵਿਦਿਆਰਥੀ29,250[4]
ਅੰਡਰਗ੍ਰੈਜੂਏਟ]]8,365[4]
ਪੋਸਟ ਗ੍ਰੈਜੂਏਟ]]18,568[4]
ਟਿਕਾਣਾ, ,
40°48′27″N 73°57′43″W / 40.80750°N 73.96194°W / 40.80750; -73.96194
ਕੈਂਪਸਸ਼ਹਿਰੀ, ਕੁੱਲ 299 acres (1.21 km2)
ਅਖ਼ਬਾਰਕੋਲੰਬੀਆ ਡੇਲੀ ਸਪੈਕਟੇਟਰ
ਰੰਗਨੀਲਾ ਅਤੇ ਚਿੱਟਾ   
ਮਾਸਕੋਟਕੋਲੰਬੀਆ ਸ਼ੇਰ
ਵੈੱਬਸਾਈਟwww.columbia.edu

ਹਵਾਲੇ