ਇਬਨ ਰੁਸ਼ਦ

ਇਬਨ ਰੁਸ਼ਦ (Arabic: ابن رشد; ਅਪਰੈਲ 14, 1126 – ਦਸੰਬਰ 10, 1198) ਇੱਕ ਆਂਦਾਲੂਸੀਆਈ ਦਾਰਸ਼ਨਿਕ ਸੀ ਜਿਸਦੀ ਕਈ ਵਿਸ਼ਿਆਂ ਉੱਤੇ ਮੁਹਾਰਤ ਸੀ ਜਿਵੇਂ ਕਿ ਫ਼ਲਸਫ਼ਾ, ਹਿਸਾਬ, ਚਿਕਿਤਸਾ, ਭੌਤਿਕ ਵਿਗਿਆਨ, ਤਾਰਾ ਵਿਗਿਆਨ ਆਦਿ।

ਇਬਨ ਰੁਸ਼ਦ
(Ibn Rušd ابن رشد)
ਕੋਰਦੋਬਾ, ਆਂਦਾਲੂਸੀਆ, ਸਪੇਨ ਵਿਖੇ ਇਬਨ ਰੁਸ਼ਦ ਦਾ ਬੁੱਤ
ਜਨਮ(1126-04-14)ਅਪ੍ਰੈਲ 14, 1126
ਕੋਰਦੋਬਾ, ਅਲ-ਆਂਦਾਲੂਸ, Almoravid emirate (ਵਰਤਮਾਨ ਸਪੇਨ)[1][2][3]
ਮੌਤਦਸੰਬਰ 10, 1198(1198-12-10) (ਉਮਰ 72)
ਮਾਰਾਕੇਸ਼, ਮਗ਼ਰਿਬ, Almohad Caliphate (ਵਰਤਮਾਨ ਮੋਰੋਕੋ)
ਕਾਲਮੱਧਕਾਲੀ ਫ਼ਲਸਫ਼ਾ (ਇਸਲਾਮੀ ਸੁਨਹਿਰੀ ਕਾਲ)
ਖੇਤਰਇਸਲਾਮੀ ਫ਼ਲਸਫ਼ਾ
ਸਕੂਲਰੁਸ਼ਦਵਾਦ
ਮੁੱਖ ਰੁਚੀਆਂ
ਇਸਲਾਮੀ ਧਰਮ ਸ਼ਾਸਤਰ, ਫ਼ਲਸਫ਼ਾ, ਹਿਸਾਬ, ਚਿਕਿਤਸਾ, ਭੌਤਿਕ ਵਿਗਿਆਨ, ਤਾਰਾ ਵਿਗਿਆਨ
ਮੁੱਖ ਵਿਚਾਰ
Reconciliation of Aristotelianism with Islam
ਪ੍ਰਭਾਵਿਤ ਕਰਨ ਵਾਲੇ
  • ਅਰਸਤੂ, Alexander of Aphrodisias, Philoponus, Al-Farabi, Ibn Bājja, Ibn Zuhr
ਪ੍ਰਭਾਵਿਤ ਹੋਣ ਵਾਲੇ
  • Siger de Brabant, Boetius of Dacia, Thomas Aquinas, Maimonides,[4] Spinoza[5]

ਇਸ ਦਾ ਈਸਾਈਆਂ ਉੱਤੇ ਖਾਸਾ ਪ੍ਰਭਾਵ ਪਿਆ ਅਤੇ ਇਸਨੂੰ ਪੱਛਮੀ ਯੂਰਪ ਵਿੱਚ ਨਿਰਪੱਖ ਵਿਚਾਰਾਂ ਦਾ ਪਿਤਾਮਾ ਮੰਨਿਆ ਜਾਂਦਾ ਹੈ।[6][7][8]

ਹਵਾਲੇ