ਇਰਾਨੀ ਇਨਕਲਾਬ

ਇਰਾਨੀ ਇਨਕਲਾਬ (ਇਸਨੂੰ ਇਸਲਾਮੀ ਇਨਕਲਾਬ, ਇਰਾਨ ਦਾ ਰਾਸ਼ਟਰੀ ਇਨਕਲਾਬ ਅਤੇ 1979 ਇਨਕਲਾਬ[1][2] ਵੀ ਕਿਹਾ ਜਾਂਦਾ ਹੈ) ਇਰਾਨ ਵਿੱਚ ਵਾਪਰੀਆਂ ਉਹਨਾਂ ਘਟਨਾਵਾਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਰਾਹੀਂ ਮੁਹੰਮਦ ਰੇਜ਼ਾ ਪਹਲਵੀ ਦੀ ਹਕੂਮਤ ਨੂੰ ਖ਼ਤਮ ਕਰ ਕੇ ਇੱਕ ਨਵੇਂ ਇਸਲਾਮੀ ਗਣਰਾਜ ਦੀ ਸਥਾਪਨਾ ਕੀਤੀ ਗਈ। ਰੂਹੋਲਾਹ ਖ਼ੋਮੇਨੀ ਇਸ ਇਨਕਲਾਬ ਦਾ ਮੁਖੀ ਸੀ ਉਸਨੂੰ ਖੱਬੇਪੱਖੀ, ਇਸਲਾਮੀ ਸੰਗਠਨ ਅਤੇ ਈਰਾਨੀ ਵਿਦਿਆਰਥੀ ਅੰਦੋਲਨ ਦੀ ਮਦਦ ਹਾਸਿਲ ਸੀ।

ਇਰਾਨੀ ਇਨਕਲਾਬ
(ਰਾਸ਼ਟਰੀ ਇਨਕਲਾਬ,
1979 ਇਨਕਲਾਬ)
ਪ੍ਰਦਰਸ਼ਨਕਾਰੀ ਤਹਿਰਾਨ ਵਿੱਚ, 1979
ਤਾਰੀਖਜਨਵਰੀ 1978 - ਫ਼ਰਵਰੀ 1979
ਸਥਾਨਇਰਾਨ
ਕਾਰਨ
  • ਸ਼ਾਹ ਦੀ ਹਕੂਮਤ ਪ੍ਰਤੀ ਬੇਚੈਨੀ
  • ਆਇਤਉੱਲਾ ਖ਼ੋਮੇਨੀ ਨੂੰ ਜਲਾਵਤਨ ਕਰਨਾ
  • ਸਮਾਜਿਕ ਬੇਇਨਸਾਫ਼ੀ
  • ਅਤੇ ਬਾਕੀ
लक्ष्यਪਹਲਵੀ ਖ਼ਾਨਦਾਨ ਦਾ ਤਖ਼ਤਾਪਲਟ
विधि
  • Demonstrations
  • Strikes
  • Civil resistance
ਪਰਿਣਾਮ
ਸਿਵਲ ਟਕਰਾਉ ਦੀਆਂ ਧਿਰਾਂ
ਈਰਾਨ Imperial State of Iran
  • Rastakhiz Party
  • Imperial Iranian Army
    • Imperial Guard
  • SAVAK
  • Iranian Police
  • Royalist supporters


ਪਿਛੋਕੜ

ਇਹ ਇਨਕਲਾਬ ਜਨਵਰੀ 1978 ਤੋਂ ਫ਼ਰਵਰੀ 1979 ਤੱਕ ਚੱਲਿਆ। ਇਸ ਦਾ ਕਾਰਨ ਸ਼ਾਹ ਦੀ ਹਕੂਮਤ ਪ੍ਰਤੀ ਬੇਚੈਨੀ, ਆਇਤਉੱਲਾ ਖ਼ੋਮੇਨੀ ਨੂੰ ਜਲਾਵਤਨ ਕਰਨਾ, ਸਮਾਜਿਕ ਬੇਇਨਸਾਫ਼ੀ ਅਤੇ ਇਰਾਨੀ ਇਨਕਲਾਬ ਦਾ ਪਿਛੋਕੜ ਤੇ ਕਾਰਨ ਸੀ। ਇਸ ਨਾਲ ਪਹਲਵੀ ਖ਼ਾਨਦਾਨ ਦੇ ਮੁਹੰਮਦ ਰੇਜ਼ਾ ਪਹਲਵੀ ਦਾ ਤਖ਼ਤਾਪਲਟ ਹੋਇਆ ਅਤੇ ਇਸਲਾਮੀ ਗਣਰਾਜ ਦੀ ਸਥਾਪਨਾ।

ਹਵਾਲੇ