ਤਹਿਰਾਨ

ਇਰਾਨ ਦੀ ਰਾਜਧਾਨੀ

ਤਹਿਰਾਨ (Persian: تهران), ਇਰਾਨ ਅਤੇ ਤਹਿਰਾਨ ਸੂਬੇ ਦੀ ਰਾਜਧਾਨੀ ਹੈ। 12,223,598 ਦੀ ਅਬਾਦੀ ਨਾਲ[5] ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਸ਼ਹਿਰੀ ਖੇਤਰ, ਪੱਛਮੀ ਏਸ਼ੀਆ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਤਹਿਰਾਨ
ਸਮਾਂ ਖੇਤਰਯੂਟੀਸੀ+03:30
 • ਗਰਮੀਆਂ (ਡੀਐਸਟੀ)ਯੂਟੀਸੀ+04:30 (ਇਰਾਨ ਮਿਆਰੀ ਸਮਾਂ)

ਹਵਾਲੇ