ਇਵਾ ਗ੍ਰੀਨ

ਫ੍ਰੇਂਚ ਅਦਾਕਾਰਾ ਅਤੇ ਮਾਡਲ

ਇਵਾ ਗਾਇਲੇ ਗ੍ਰੀਨ (ਫ਼ਰਾਂਸੀਸੀ: [ɡʁin]; ਸਵੀਡਨੀ: [ˈɡɾeːn];[1] born 6 July 1980[2][3])ਇੱਕ ਫ੍ਰਾਸੀਸੀ ਫਿਲਮੀ ਅਦਾਕਾਰਾ ਅਤੇ ਮਾਡਲ ਹੈ। ਦੀ ਡ੍ਰੀਮ ਫਿਲਮ ਨਾਲ ਉਸਨੇ ਅਦਾਕਾਰੀ ਦੀ ਦੁਨੀਆ ਵਿੱਚ ਆਪਣਾ ਪਹਿਲਾ ਕਦਮ ਰੱਖਿਆ ਅਤੇ ਫਿਲਮ ਵਿੱਚ ਭੱਦੇ ਦ੍ਰਿਸ਼ਾਂ ਨਾਲ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿੰਗਡਮ ਆਫ ਹੇਵਨ ਅਤੇ ਕਸੀਨੋ ਰੋਆਲ ਨਾਲ ਉਸਨੂੰ ਸਫਲਤਾ ਮਿਲੀ ਅਤੇ ਉਸਨੂੰ ਬਾਫ਼ਤਾ ਪੁਰਸਕਾਰ ਵੀ ਦਿੱਤਾ ਗਿਆ।

Eva Green
Green at the 2009 Toronto Film Festival
ਜਨਮ
Eva Gaëlle Green

(1980-07-06) 6 ਜੁਲਾਈ 1980 (ਉਮਰ 43)
Paris, France
ਰਾਸ਼ਟਰੀਅਤਾFrench
ਅਲਮਾ ਮਾਤਰAmerican School of Paris

ਹਵਾਲੇ