ਇੰਡੋਨੇਸ਼ੀ ਬੋਲੀ

ਇੰਡੋਨੇਸ਼ੀ ਜਾਂ ਇੰਡੋਨੇਸ਼ੀਆਈ (ਬਹਾਸਾ ਇੰਦੋਨੇਸੀਆ ਫਰਮਾ:IPA-ms) ਇੰਡੋਨੇਸ਼ੀਆ ਦੀ ਦਫ਼ਤਰੀ ਭਾਸ਼ਾ ਹੈ। ਇਹ ਮਾਲੇਈ ਦਾ ਮਿਆਰੀਕਰਨ ਕਰਨ ਮਗਰੋਂ ਬਣਾਈ ਗਈ ਹੈ ਜੋ ਇੱਕ ਆਸਟਰੋਨੇਸ਼ੀ ਬੋਲੀ ਸੀ ਅਤੇ ਕਈ ਸਦੀਆਂ ਤੋਂ ਇੰਡੋਨੇਸ਼ੀਆਈ ਟਾਪੂਆਂ ਉੱਤੇ ਬੋਲਚਾਲ ਵਿੱਚ ਵਰਤੀ ਜਾਂਦੀ ਸੀ। ਬਹੁਤੇ ਇੰਡੋਨੇਸ਼ੀ ਲੋਕ 700 ਦੇਸੀ ਬੋਲੀਆਂ ਵਿੱਚੋਂ ਇੱਕ ਤੋਂ ਵੱਧ ਬੋਲ ਲੈਂਦੇ ਹਨ।[2][3]

ਇੰਡੋਨੇਸ਼ੀ/ਇੰਡੋਨੇਸ਼ੀਆਈ
Bahasa Indonesia
ਜੱਦੀ ਬੁਲਾਰੇਇੰਡੋਨੇਸ਼ੀਆ
Native speakers
4.3ਕਰੋੜ (2010 ਮਰਦਮਸ਼ੁਮਾਰੀ)[1]
ਅਗਲੇਰੀ ਬੁਲਾਰੇ: 15.6 ਕਰੋੜ (2010 ਮਰਦਮਸ਼ੁਮਾਰੀ)[1]
ਆਸਟਰੋਨੇਸ਼ੀ
  • Malayo-Polynesian (MP)
    • Nuclear MP
      • Malayo-Sumbawan
        • Malayic
          • Malayan
            • Malay
              • ਮਲੱਕਾ ("ਰਿਆਊ") ਮਾਲੇਈ
                • ਇੰਡੋਨੇਸ਼ੀ/ਇੰਡੋਨੇਸ਼ੀਆਈ
ਲਿਖਤੀ ਪ੍ਰਬੰਧ
ਲੈਟਿਨ (ਇੰਡੋਨੇਸ਼ੀ ਵਰਨਮਾਲਾ)
ਇੰਡੋਨੇਸ਼ੀ ਬਰੇਲ
Signed forms
ਸਿਸਟਮ ਇਸਿਆਰਤ ਬਹਾਸਾ ਇੰਡੋਨੇਸ਼ੀਆ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਇੰਡੋਨੇਸ਼ੀਆ
ਰੈਗੂਲੇਟਰਬਦਨ ਪਙਮਬਙਨ ਦਨ ਪੰਬੀਨਾਨ ਬਹਾਸਾ
ਭਾਸ਼ਾ ਦਾ ਕੋਡ
ਆਈ.ਐਸ.ਓ 639-1id
ਆਈ.ਐਸ.ਓ 639-2ind
ਆਈ.ਐਸ.ਓ 639-3ind
Glottologindo1316
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA.

ਹਵਾਲੇ

ਬਾਹਰਲੇ ਜੋੜ

ਅੰਗਰੇਜ਼ੀ ਤੋਂ ਬਹਾਸਾ ਇੰਡੋਨੇਸ਼ੀਆ ਤਰਜਮਾਕਾਰ