ਈਥੇਨ

ਈਥੇਨ ਇੱਕ ਰਸਾਇਣਕ ਯੋਗ ਜੋ ਕਿ ਹਾਈਡਰੋਕਾਰਬਨ ਹੈ। ਜਿਸ ਦਾ ਰਸਾਇਣਿਕ ਸੂਤਰ C2H6 ਹੈ। ਈਥੇਨ, ਅਲਕੇਨ ਸਮਜਾਤੀ ਲੜੀ ਦਾ ਦੂਜਾ ਮੈਂਬਰ ਹੈ। ਇਹ ਸਧਾਰਨ ਤਾਪਮਾਨ ਅਤੇ ਦਬਾਅ ਤੇ ਗੈਸ ਹੁੰਦਾ ਹੈ। ਇਹ ਪੈਟਰੋਲੀਅਮ ਤੋਂ ਸੋਧਣ ਸਮੇਂ ਤਿਆਰ ਹੁੰਦਾ ਹੈ।[1]

ਈਥੇਨ
ਰਚਨਾਤਮਕ ਫ਼ਾਰਮੂਲਾ
3-ਪਾਸੇ ਦਾ ਫ਼ਾਰਮੂਲਾ
ਬਣਤਰੀ ਫ਼ਾਰਮੂਲਾ

ਹੋਰ ਦੇਖੋ

ਅਲਕੇਨ

ਹਵਾਲੇ