ਉਪ-ਸਹਾਰਵੀ ਅਫ਼ਰੀਕਾ

ਉਪ-ਸਹਾਰਵੀ ਅਫ਼ਰੀਕਾ ਭੂਗੋਲਕ ਤੌਰ ਉੱਤੇ ਅਫ਼ਰੀਕਾ ਮਹਾਂਦੀਪ ਦਾ ਉਹ ਖੇਤਰ ਹੈ ਜੋ ਸੁਡਾਨ ਦੇ ਦੱਖਣ ਵੱਲ ਪੈਂਦਾ ਹੈ। ਸਿਆਸੀ ਤੌਰ ਉੱਤੇ ਇਸ ਵਿੱਚ ਉਹ ਸਾਰੇ ਅਫ਼ਰੀਕੀ ਦੇਸ਼ ਆਉਂਦੇ ਹਨ ਜੋ ਪੂਰਨ ਜਾਂ ਅਪੂਰਨ ਤੌਰ ਉੱਤੇ ਸਹਾਰਾ ਤੋਂ ਦੱਖਣ ਵੱਲ (ਸੁਡਾਨ ਛੱਡ ਕੇ) ਪੈਂਦੇ ਹਨ।[2] ਇਹ ਉੱਤਰੀ ਅਫ਼ਰੀਕਾ ਤੋਂ ਭਿੰਨ ਹੈ ਜਿਸ ਨੂੰ ਅਰਬ ਸੰਸਾਰ ਗਿਣਿਆ ਜਾਂਦਾ ਹੈ। ਸੋਮਾਲੀਆ, ਜਿਬੂਤੀ, ਕਾਮਾਰੋਸ ਅਤੇ ਮਾਰੀਟੇਨੀਆ ਭੂਗੋਲਕ ਤੌਰ ਉੱਤੇ ਉਪ-ਸਹਾਰਵੀ ਅਫ਼ਰੀਕਾ ਦੇ ਹਿੱਸੇ ਹਨ ਪਰ ਅਰਬ ਸੰਸਾਰ ਦੇ ਵੀ ਹਿੱਸੇ ਹਨ।[3][4]

ਗੂੜ੍ਹਾ ਅਤੇ ਹਲਕਾ ਹਰਾ: ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ਦੇ ਅੰਕੜਿਆਂ ਵਿੱਚ ਵਰਤੀ ਜਾਂਦੀ "ਉਪ-ਸਹਾਰਵੀ ਅਫ਼ਰੀਕਾ" ਦੀ ਪਰਿਭਾਸ਼ਾ
ਹਲਕਾ ਹਰਾ: ਪਰ, ਸੰਯੁਕਤ ਰਾਸ਼ਟਰ ਵੱਲੋਂ ਸੁਡਾਨ ਨੂੰ ਉੱਤਰੀ ਅਫ਼ਰੀਕਾ ਵਿੱਚ ਗਿਣਿਆ ਜਾਂਦਾ ਹੈ[1]
ਅਫ਼ਰੀਕਾ ਦਾ ਸਰਲ ਜਲਵਾਯੂ ਨਕਸ਼ਾ: ਉਪ-ਸਹਾਰਵੀ ਅਫ਼ਰੀਕਾ ਵਿੱਚ ਉੱਤਰ ਵਿੱਚ ਸਹੇਲ ਅਤੇ ਅਫ਼ਰੀਕਾ ਦਾ ਸਿੰਗ (ਪੀਲੇ), ਭੂ-ਮੱਧ ਰੇਖਾਈ ਅਫ਼ਰੀਕਾ ਦੇ ਤਪਤ-ਖੰਡੀ ਘਾਹ-ਮੈਦਾਨ (ਹਲਕੇ ਹਰੇ) ਅਤੇ ਤਪਤ-ਖੰਡੀ ਜੰਗਲ (ਗੂੜ੍ਹੇ ਹਰੇ) ਅਤੇ ਸੁੱਕੀ ਕਾਲਾਹਾਰੀ ਚਿਮਲਚੀ (ਪੀਲੀ) ਅਤੇ ਦੱਖਣੀ ਅਫ਼ਰੀਕਾ ਦਾ ਭੂ-ਮੱਧ ਦੱਖਣੀ ਤਟ ਸ਼ਾਮਲ ਹਨ। ਵਿਖਾਏ ਗਏ ਅੰਕ ਬੰਟੂ ਵਿਸਤਾਰ ਨਾਲ਼ ਸਬੰਧਤ ਸਾਰੇ ਲੋਹ-ਯੁੱਗ ਕਲਾ-ਕਿਰਤਾਂ ਦੀਆਂ ਮਿਤੀਆਂ ਦਰਸਾਉਂਦੇ ਹਨ।

ਹਵਾਲੇ