ਊਰਜਾ ਦੀ ਸੰਭਾਲ

ਊਰਜਾ ਦੇ ਸੰਭਾਲ ਦਾ ਨਿਯਮ (law of conservation of energy) ਭੌਤਿਕ ਵਿਗਿਆਨ ਦਾ ਇੱਕ ਪ੍ਰਯੋਗਮੂਲਕ ਨਿਯਮ ਹੈ। ਇਸ ਦੇ ਅਨੁਸਾਰ ਕਿਸੇ ਅਲੱਗ-ਥਲੱਗ ਪ੍ਰਬੰਧ (isolated system) ਦੀ ਕੁਲ ਊਰਜਾ ਸਮੇਂ ਦੇ ਨਾਲ ਸਥਿਰ ਰਹਿੰਦੀ ਹੈ। ਅਰਥਾਤ ਊਰਜਾ ਨਾ ਤਾਂ ਪੈਦਾ ਕਰਨੀ ਸੰਭਵ ਹੈ ਨਾ ਹੀ ਖ਼ਤਮ ਕਰਨੀ ; ਕੇਵਲ ਇਸ ਦਾ ਰੂਪ ਬਦਲਿਆ ਜਾ ਸਕਦਾ ਹੈ। ਉਦਾਹਰਨ ਲਈ ਗਤਿਜ ਉਰਜਾ, ਸਥਿਤਜ ਊਰਜਾ ਵਿੱਚ ਬਦਲ ਸਕਦੀ ਹੈ; ਬਿਜਲਈ ਉਰਜਾ, ਤਾਪ ਊਰਜਾ ਵਿੱਚ ਬਦਲ ਸਕਦੀ ਹੈ; ਜੰਤਰਿਕ ਕਾਰਜ ਤੋਂ ਤਾਪ ਊਰਜਾ ਪੈਦਾ ਹੋ ਸਕਦੀ ਹੈ।

Prof. Walter Lewin demonstrates the conservation of mechanical energy, touching a wrecking ball with his jaw. (MIT Course 8.01 Archived 2012-10-28 at the Wayback Machine.)[1]

ਹਵਾਲੇ