ਐਰਿਕ ਬੈੱਟਸਿਸ਼

ਰਾਬਰਟ ਐਰਿਕ ਬੈੱਟਸਿਸ਼ (13 ਜਨਵਰੀ, 1960 ਦਾ ਜਨਮ) ਇੱਕ ਅਮਰੀਕੀ ਭੌਤਿਕ ਵਿਗਿਆਨੀ ਹੈ ਜੋ ਐਸ਼ਬਰਨ, ਵਰਜੀਨੀਆ ਦੇ ਜਨੇਲੀਆ ਫ਼ਾਰਮ ਰਿਸਰਚ ਕੈਂਪਸ ਵਿਖੇ ਕੰਮ ਕਰਦਾ ਹੈ।[2] ਇਹਨੂੰ 2014 ਵਿੱਚ ਐਰਿਕ ਬੈੱਟਸਿਸ਼ ਅਤੇ ਵਿਲੀਅਮ ਮੋਐਰਨਰ ਸਮੇਤ "ਪਰਾ-ਗਿਣਤੀ ਫ਼ਲੋਰ-ਪ੍ਰਕਾਸ਼ ਖ਼ੁਰਦਬੀਨੀ ਦੇ ਵਿਕਾਸ" ਲਈ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ।[3][4]

ਐਰਿਕ ਬੈੱਟਸਿਸ਼
Eric Betzig
ਜਨਮ
ਰਾਬਰਟ ਐਰਿਕ ਬੈੱਟਸਿਸ਼[1]

13 ਜਨਵਰੀ, 1960 (54 ਦੀ ਉਮਰ)
ਐੱਨ ਆਰਬਰ, ਮਿਸ਼ੀਗਨ, ਯੂ.ਐੱਸ.
ਅਲਮਾ ਮਾਤਰਕੈਲੀਫ਼ੋਰਨੀਆ ਇੰਸਟੀਚਿਊਟ ਆਫ਼ ਤਕਨਾਲੋਜੀ
ਕਾਰਨਲ ਯੂਨੀਵਰਸਿਟੀ
ਪੇਸ਼ਾਭੌਤਿਕ ਵਿਗਿਆਨੀ
ਮਾਲਕਜਨੇਲੀਆ ਫ਼ਾਰਮ ਰਿਸਰਚ ਕੈਂਪਸ
ਸੰਗਠਨਹਾਵਡ ਹੂਗਜ਼ ਮੈਡੀਕਲ ਇੰਸਟੀਚਿਊਟ
ਲਈ ਪ੍ਰਸਿੱਧਨੈਨੋ ਖੁਰਦਬੀਨੀ, ਫ਼ਲੋਰ-ਪ੍ਰਕਾਸ਼ ਖੁਰਦਬੀਨੀ
ਪੁਰਸਕਾਰਰਸਾਇਣ ਵਿਗਿਆਨ ਵਿੱਚ ਨੋਬਲ ਇਨਾਮ (2014)
ਵਿਗਿਆਨਕ ਕਰੀਅਰ
ਖੇਤਰਵਿਹਾਰਕ ਭੌਤਿਕ ਵਿਗਿਆਨ
ਅਦਾਰੇਹਾਵਡ ਹੂਗਜ਼ ਮੈਡੀਕਲ ਇੰਸਟੀਚਿਊਟ
ਥੀਸਿਸNear-field Scanning Optical Microscopy (1988)
ਵੈੱਬਸਾਈਟEric Betzig, PhD

ਹਵਾਲੇ