ਓਂਟਾਰੀਓ ਝੀਲ

ਓਂਟਾਰਿਓ ਝੀਲ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ’ਤੇ ਸਥਿਤ ਵਿਸ਼ਾਲ ਝੀਲਾਂ ਵਿੱਚੋਂ ਇੱਕ ਹੈ। ਇਸ ਦੇ ਉੱਤਰ ਵਿੱਚ ਕਨੇਡਾ ਦਾ ਓਂਟਾਰਿਓ ਸੂਬਾ ਅਤੇ ਦੱਖਣ ਵਿੱਚ ਓਂਟਾਰਿਓ ਦਾ ਨਿਆਗਰਾ ਪ੍ਰਾਯਦੀਪ ਅਤੇ ਅਮਰੀਕਾ ਦਾ ਨਿਊਯਾਰਕ ਸੂਬਾ ਹੈ। ਸਾਰੇ ਵਿਸ਼ਾਲ ਝੀਲਾਂ ਵਿੱਚੋਂ ਇਸ ਝੀਲ ਦਾ ਖੇਤਰਫਲ ਸਭ ਤੋਂ ਘੱਟ ਹੈ ਅਤੇ ਇਹ ਇੱਕੋ ਐਸੀ ਝੀਲ ਹੈ ਜੋ ਮਿਸ਼ੀਗਨ ਦੀ ਸੀਮਾ ਨਾਲ਼ ਨਹੀਂ ਲੱਗਦੀ।

ਓਂਟਾਰੀਓ ਝੀਲ
ਝੀਲ ਓਨਟਾਰੀਓ ਤੋਂ ਪੂਰਬ ਪਾਰ ਟੋਰਾਂਟੋ ਵੱਲ ਵੇਖਦਿਆਂ
ਝੀਲ ਓਨਟਾਰੀਓ ਅਤੇ ਹੋਰ ਮਹਾਨ ਝੀਲਾਂ
ਸਥਿਤੀਉੱਤਰੀ ਅਮਰੀਕਾ
ਸਮੂਹਮਹਾਨ ਝੀਲਾਂ 
ਗੁਣਕ43°42′N 77°54′W / 43.7°N 77.9°W / 43.7; -77.9
Primary inflowsਨਿਆਗਰਾ ਨਦੀ
Primary outflowsਸੇਂਟ ਲਾਰੰਸ ਦਰਿਆ
Catchment area24,720 sq mi (64,000 km2)[1]
Basin countriesUnited States
ਕੈਨੇਡਾ
ਵੱਧ ਤੋਂ ਵੱਧ ਲੰਬਾਈ193 mi (311 km)[2]
ਵੱਧ ਤੋਂ ਵੱਧ ਚੌੜਾਈ53 mi (85 km)[2]
Surface area7,340 sq mi (19,000 km2)[1]
ਔਸਤ ਡੂੰਘਾਈ283 ft (86 m)[2]
ਵੱਧ ਤੋਂ ਵੱਧ ਡੂੰਘਾਈ802 ft (244 m)[2][3]
Water volume393 cu mi (1,640 km3)[2]
Residence time6 ਸਾਲ
Shore length1634 mi (1,020 km) plus 78 mi (126 km) for islands[4]
Surface elevation243 ft (74 m)[2]
Settlementsਟੋਰਾਂਟੋ, ਓਨਟਾਰਿਓ
ਹੈਮਿਲਟਨ, ਓਨਟਾਰੀਓ
ਰੋਚੈਸਟਰ, ਨਿਊ ਯਾਰਕ
1 Shore length is not a well-defined measure.

ਹਵਾਲੇ