ਕਵੇਰੀ ਦਰਿਆ

ਪ੍ਰਮੁੱਖ ਭਾਰਤੀ ਦਰਿਆ
11°21′40″N 79°49′46″E / 11.36111°N 79.82944°E / 11.36111; 79.82944

ਕਵੇਰੀ ਜਾਂ ਕਾਵੇਰੀ ਇੱਕ ਪ੍ਰਮੁੱਖ ਭਾਰਤੀ ਦਰਿਆ ਹੈ। ਇਹਦਾ ਸਰੋਤ ਰਿਵਾਇਤੀ ਤੌਰ ਉੱਤੇ ਕਰਨਾਟਕਾ ਵਿੱਚ ਪੱਛਮੀ ਘਾਟਾਂ ਵਿੱਚ ਤਾਲਕਵੇਰੀ, ਕੋਡਗੂ ਵਿਖੇ ਹੈ ਅਤੇ ਇਹ ਦੱਖਣੀ ਪਠਾਰ ਵਿੱਚੋਂ ਕਰਨਾਟਕਾ ਅਤੇ ਤਾਮਿਲ ਨਾਡੂ ਰਾਹੀਂ ਦੱਖਣ ਅਤੇ ਪੱਛਮ ਵੱਲ ਵਗਦਾ ਹੈ ਅਤੇ ਦੋ ਮੁੱਖ ਦਹਾਨਿਆਂ ਰਾਹੀਂ ਬੰਗਾਲ ਦੀ ਖਾੜੀ ਵਿੱਚ ਜਾ ਡਿੱਗਦਾ ਹੈ।

ਕਵੇਰੀ ਦਰਿਆ
ਦਰਿਆ
ਕੋਡਗੂ, ਕਰਨਾਟਕਾ ਵਿੱਚ ਕਵੇਰੀ ਦਰਿਆ
ਦੇਸ਼ਭਾਰਤ
ਰਾਜਕਰਨਾਟਕਾ, ਤਾਮਿਲ ਨਾਡੂ, ਕੇਰਲਾ, ਪਾਂਡੀਚਰੀ
ਸਹਾਇਕ ਦਰਿਆ
 - ਖੱਬੇਹੇਮਵਤੀ, ਸ਼ੀਮਸ਼, ਅਰਕਵਤੀ
 - ਸੱਜੇਕਬੀਨੀ, ਭਵਾਨੀ, ਨੋਈਅਲ, ਅਮਰਾਵਤੀ
ਸ਼ਹਿਰਤਾਲਕਵੇਰੀ, ਕੁਸ਼ਲਨਗਰ, ਸ੍ਰੀਰੰਗਪਟਨਾ, ਭਵਾਨੀ, ਇਰੋਡ, ਨਮੱਕਲ, ਤਿਰੂਚਿਰਾਪੱਲੀ, ਕੁੰਬਕੋਨਮ, ਮਾਇਆਵਰਮ, ਪੂਮਪੁਹਾਰ
ਸਰੋਤਤਾਲਕਵੇਰੀ, ਕੋਡਗੂ, ਪੱਛਮੀ ਘਾਟਾਂ
 - ਸਥਿਤੀਕਰਨਾਟਕਾ, ਭਾਰਤ
 - ਉਚਾਈ1,276 ਮੀਟਰ (4,186 ਫੁੱਟ)
 - ਦਿਸ਼ਾ-ਰੇਖਾਵਾਂ12°38′N 75°52′E / 12.633°N 75.867°E / 12.633; 75.867
ਦਹਾਨਾਕਵੇਰੀ ਡੈਲਟਾ
 - ਸਥਿਤੀਬੰਗਾਲ ਦੀ ਖਾੜੀ, ਭਾਰਤ & ਭਾਰਤ
 - ਉਚਾਈ0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ11°21′40″N 79°49′46″E / 11.36111°N 79.82944°E / 11.36111; 79.82944
ਲੰਬਾਈ765 ਕਿਮੀ (475 ਮੀਲ)
ਬੇਟ81,155 ਕਿਮੀ (31,334 ਵਰਗ ਮੀਲ)
ਕਵੇਰੀ ਬੇਟ ਦਾ ਨਕਸ਼ਾ