ਕੁਆਲਾ ਲੁੰਪੁਰ

ਸੰਘੀ ਖੇਤਰ ਅਤੇ ਮਲੇਸ਼ੀਆ ਦੀ ਰਾਜਧਾਨੀ

ਕੁਆਲਾ ਲੁੰਪੁਰ ਮਲੇਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲ਼ਾ ਸ਼ਹਿਰ ਹੈ।[1] ਇਹ ਸ਼ਹਿਰ 243 ਕਿਲੋਮੀਟਰ² ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ ਅਤੇ ਸਾਲ 2012 ਦੇ ਅੰਦਾਜ਼ੇ ਮੁਤਾਬਕ ਇਸ ਦੀ ਅਬਾਦੀ 1.6 ਮਿਲੀਅਨ ਹੈ। ਇਹ ਮਲੇਸ਼ੀਆ ਦਾ ਆਰਥਕ ਅਤੇ ਸੱਭਿਆਚਾਰਕ ਕੇਂਦਰ ਵੀ ਹੈ।[2]

ਕੁਆਲਾ ਲੁੰਪੁਰ
Kuala Lumpur كوالا لومڤور

ਨਕਸ਼ਾਚਿੰਨ੍ਹ
ਝੰਡਾ
ਦੇਸ਼ ਮਲੇਸ਼ੀਆ
ਨਿਰਦੇਸ਼ਾਂਕ2°30′N 112°30′E / 2.500°N 112.500°E / 2.500; 112.500
ਸਥਾਪਤ1857
ਖੇਤਰਫਲ:
- ਕੁੱਲ243,65 ਕਿ ਮੀ²
ਉੱਚਾਈ21,95 ਮੀਟਰ
ਅਬਾਦੀ:
- ਕੁੱਲ (2007)1 887 674
- ਅਬਾਦੀ ਘਣਤਾ7 388/ਕਿ ਮੀ²
- ਮੈਟਰੋਪਾਲਿਟੀਨ ਖੇਤਰ7 200 000
ਟਾਈਮ ਜ਼ੋਨMST - UTC +1
ਮੇਅਰਡਟੂਕ ਅਬਦੁਲ
ਹਕੀਮ ਬੋਰਹਾਨ
ਸਰਕਾਰੀ ਵੈੱਬਸਾਈਟKuala Lumpur Archived 2007-05-07 at the Wayback Machine.

ਮਲੇਸ਼ੀਆ ਦੇ ਰਾਜੇ ਦੀ ਸਰਕਾਰੀ ਰਿਹਾਇਸ਼ ਵੀ ਇੱਥੇ ਹੀ ਸਥਿਤ ਹੈ। 1998 ਵਿੱਚ ਕੁਆਲਾ ਲਮਪੁਰ ਨੇ ਕਾੱਮਨਵੈਲਥ ਖੇਡਾਂ ਦੀ ਮੇਜ਼ਬਾਨੀ ਕੀਤੀ।

ਹਵਾਲੇ