ਕੁਰਾਸਾਓ

ਕੁਰਾਸਾਓ (ਡੱਚ: [Curaçao] Error: {{Lang}}: text has italic markup (help);[5][6] ਪਾਪੀਆਮੈਂਤੂ: Kòrsou) ਵੈਨੇਜ਼ੁਏਲੀ ਤਟ ਤੋਂ ਪਰ੍ਹਾਂ ਦੱਖਣੀ ਕੈਰੀਬਿਆਈ ਸਾਗਰ ਵਿੱਚ ਇੱਕ ਟਾਪੂ ਹੈ। ਕੁਰਾਸਾਓ ਦੀ ਧਰਤੀ (ਡੱਚ: Land Curaçao,[7] ਪਾਪੀਆਮੈਂਤੂ: Pais Kòrsou),[8] ਜੋ ਪ੍ਰਮੁੱਖ ਟਾਪੂ ਤੋਂ ਛੁੱਟ ਛੋਟੇ ਗ਼ੈਰ-ਅਬਾਦ ਟਾਪੂ ਕਲੀਨ ਕੁਰਾਸਾਓ (Klein Curaçao ਭਾਵ "ਛੋਟਾ ਕੁਰਾਸਾਓ"), ਨੀਦਰਲੈਂਡ ਦੀ ਰਾਜਸ਼ਾਹੀ ਦਾ ਇੱਕ ਸੰਵਿਧਾਨਕ ਦੇਸ਼ ਹੈ। ਇਸ ਦੀ ਰਾਜਧਾਨੀ ਵਿਲਮਸਤਾਦ ਹੈ।

ਕੁਰਾਸਾਓ ਦਾ ਦੇਸ਼
[Land Curaçao] Error: {{Lang}}: text has italic markup (help)  (ਡੱਚ)
[Pais Kòrsou] Error: {{Lang}}: text has italic markup (help)  (ਪਾਪੀਆਮੈਂਤੋ)
Flag of ਕੁਰਾਸਾਓ
Coat of arms of ਕੁਰਾਸਾਓ
ਝੰਡਾਹਥਿਆਰਾਂ ਦੀ ਮੋਹਰ
ਐਨਥਮ: Himno di Kòrsou
ਕੁਰਾਸਾਓ ਦਾ ਗੀਤ
Location of ਕੁਰਾਸਾਓ (ਲਾਲ ਚੱਕਰ ਵਿੱਚ) in ਕੈਰੀਬਿਅਨ (ਹਲਕਾ ਪੀਲਾ)
Location of ਕੁਰਾਸਾਓ (ਲਾਲ ਚੱਕਰ ਵਿੱਚ)

in ਕੈਰੀਬਿਅਨ (ਹਲਕਾ ਪੀਲਾ)

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਵਿਲਮਸਤਾਦ
ਅਧਿਕਾਰਤ ਭਾਸ਼ਾਵਾਂ
ਵਸਨੀਕੀ ਨਾਮਕੁਰਾਸਾਓਈ
ਸਰਕਾਰਸੰਵਿਧਾਨਕ ਰਾਜਸ਼ਾਹੀ
• ਮਹਾਰਾਣੀ
ਮਹਾਰਾਣੀ ਬੀਟਰਿਕਸ
• ਕਾਰਜਕਾਰੀ ਰਾਜਪਾਲ
ਅ. ਵਾਨ ਦਰ ਪਲੂਈਮ-ਵਰੈਦੇ
• ਪ੍ਰਧਾਨ ਮੰਤਰੀ
ਡੈਨਿਅਲ ਹਾਜ[2]
ਵਿਧਾਨਪਾਲਿਕਾਕੁਰਾਸਾਓ ਦੇ ਤਬਕੇ
 ਨੀਦਰਲੈਂਡ ਹੇਠ ਖ਼ੁਦਮੁਖ਼ਤਿਆਰ
• ਸਥਾਪਤ
10 ਅਕਤੂਬਰ 2010
ਖੇਤਰ
• ਕੁੱਲ
444 km2 (171 sq mi)
ਆਬਾਦੀ
• 2010 ਜਨਗਣਨਾ
142,180
• ਘਣਤਾ
319/km2 (826.2/sq mi) (39ਵਾਂ)
ਜੀਡੀਪੀ (ਪੀਪੀਪੀ)2008[3] ਅਨੁਮਾਨ
• ਕੁੱਲ
US$2.838 ਬਿਲੀਅਨ (177ਵਾਂ)
• ਪ੍ਰਤੀ ਵਿਅਕਤੀ
US$20,567 (2009)
ਮੁਦਰਾਨੀਦਰਲੈਂਦ ਐਂਟੀਲਿਆਈ ਗਿਲਡਰ (ANG)
ਸਮਾਂ ਖੇਤਰUTC−4 (ਅੰਧ ਮਿਆਰੀ ਸਮਾਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+599 9
ਇੰਟਰਨੈੱਟ ਟੀਐਲਡੀ.cw, .an
  1. ਅੰਤਰਿਮ ਮੰਤਰਾਲਾ/[4]

ਹਵਾਲੇ