ਕੁੱਕੜ

ਕੁੱਕੜ ਲਾਲ ਜੰਗਲੀ ਕੁੱਕੜ ਦੀ ਇੱਕ ਉੱਪ-ਪ੍ਰਜਾਤੀ ਹੈ। ਇਹ ਦੁਨੀਆ ਵਿੱਚ ਸਾਰਿਆਂ ਨਾਲੋਂ ਆਮ ਘਰੇਲੂ ਜਨੌਰ ਹੈ। 2003 ਵਿੱਚ 24 ਅਰਬ ਦੀ ਆਬਾਦੀ ਨਾਲ, ਕੁੱਕੜ ਦੁਨੀਆ ਵਿੱਚ ਪੰਛੀਆਂ ਦੀ ਕਿਸੇ ਹੋਰ ਪ੍ਰਜਾਤੀ ਤੋਂ ਜ਼ਿਆਦਾ ਹਨ।[1] ਮਨੁੱਖ ਕੁੱਕੜਾਂ ਦੀ ਵਰਤੋਂ ਮੀਟ ਅਤੇ ਅੰਡਿਆਂ ਲਈ ਕਰਦੇ ਹਨ।

ਕੁੱਕੜ
ਕੁੱਕੜ ਅਤੇ ਕੁੱਕੜੀ
Conservation status
Domesticated
Scientific classification
Kingdom:
Animalia
Phylum:
Chordata
Class:
Aves
Order:
Galliformes
Family:
Phasianidae
Subfamily:
Phasianinae
Genus:
ਜੰਗਲੀ ਕੁੱਕੜ
Species:
ਲਾਲ ਜੰਗਲੀ ਕੁੱਕੜ
Subspecies:
G. g. domesticus
Trinomial name
Gallus gallus domesticus
(Linnaeus, 1758)

ਇਹਨਾਂ ਦੇ ਘਰੇਲੂਕਰਨ ਦੇ ਸਬੂਤ 8,000 ਈ.ਪੂ. ਵਿੱਚ ਉੱਤਰੀ ਚੀਨ ਵਿੱਚ ਮਿਲਦੇ ਹਨ।[2] ਮਿਸਰ ਵਿੱਚ ਇਸਨੂੰ 15ਵੀਂ ਸਦੀ ਈ.ਪੂ. ਦੇ ਮੱਧ ਤੋਂ "ਰੋਜ਼ ਜਨਮ ਦੇਣ ਵਾਲੇ ਪੰਛੀ" ਦੇ ਤੌਰ ਉੱਤੇ ਜਾਣਿਆ ਜਾਂਦਾ ਹੈ।

ਮੁਰਗੀਆਂ ਦੀਆ ਨਸਲਾਂ

  • ਬ੍ਰਾਇਲਰ ਮੁਰਗਾਨੀਆ

ਬ੍ਰਾਇਲਰ ਮੁਰਗਾਨੀਆਂ ਵਿਸ਼ੇਸ਼ ਰੂਪ ਤੋਂ ਮਾਸ ਲਈ ਬਣਾਏ ਗਏ ਮੁਰਗਾਨੀਆਂ ਹਨ। ਆਮ ਤੌਰ 'ਤੇ ਤੇਜ਼ੀ ਨਾਲ ਭਾਰ ਵਧਣ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਨਿਸਲਾਂ ਦੀ ਮੁਰਗਾਨੀਆ ਦੁਨੀਆ ਭਰ ਦੇ ਲੋਕਾਂ ਵਪਾਰਕ ਮੁਰਗੀ ਫਾਰਮ ਵਿੱਚ ਵਰਤਿਆ ਜਾਂਦਾ ਹੈ।[3]

  • ਐਸਲ
  • ਕੜਕਨਾਥ
  • ਗ੍ਰਾਮਪ੍ਰਿਯਾ
  • ਸਵਰਨਾਥ
  • ਕਾਮਰੂਪ
  • ਚਟਗਾਂਵ
  • ਐੱਫ.ਐੱਫ.ਜੀ

ਹਵਾਲੇ