ਗੁਆਦਾਲਾਹਾਰਾ
ਮੈਕਸੀਕੋ ਦਾ ਸ਼ਹਿਰ
ਗੁਆਦਾਲਾਹਾਰਾ (ਸਪੇਨੀ ਉਚਾਰਨ: [ɡwaðalaˈxaɾa]) ਮੈਕਸੀਕੋ ਦੇ ਰਾਜ ਹਾਲਿਸਕੋ ਦੀ ਰਾਜਧਾਨੀ ਅਤੇ ਗੁਆਦਾਲਾਹਾਰਾ ਨਗਰਪਾਲਿਕਾ ਦਾ ਟਿਕਾਣਾ ਹੈi ਇਹ ਮੈਕਸੀਕੋ ਦੇ ਪੱਛਮ-ਪ੍ਰਸ਼ਾਂਤੀ ਖੇਤਰ ਵਿੱਚ ਹਾਲਿਸਕੋ ਦੇ ਕੇਂਦਰੀ ਇਲਾਕੇ ਵਿੱਚ ਸਥਿਤ ਹੈ। 1,564,514 ਦੀ ਅਬਾਦੀ ਨਾਲ਼ ਇਹ ਦੇਸ਼ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।[1]
ਗੁਆਦਾਲਾਹਾਰਾ | |
---|---|
ਬਾਨੀ | Cristóbal de Oñate |
ਸਮਾਂ ਖੇਤਰ | ਯੂਟੀਸੀ−6 |
• ਗਰਮੀਆਂ (ਡੀਐਸਟੀ) | ਯੂਟੀਸੀ−5 (ਕੇਂਦਰੀ ਦੁਪਹਿਰੀ ਸਮਾਂ) |
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ