ਚਿਹਨ-ਵਿਗਿਆਨ

ਚਿਹਨ-ਵਿਗਿਆਨ ਭਾਸ਼ਾਵਿਗਿਆਨ ਦੀ ਇੱਕ ਸਾਖਾ ਹੈ ਜਿਸ ਵਿੱਚ ਅਰਥ-ਸਿਰਜਣ ਦੀ ਪਰਿਕਿਰਿਆ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਵਿੱਚ, ਲਾਖਣਿਕਤਾ, ਜਾਂ ਅਭਿਵਿਅੰਜਨਾ ਅਤੇ ਸੰਚਾਰ, ਚਿਹਨ ਅਤੇ ਪ੍ਰਤੀਕ ਦਾ ਕੀਤਾ ਜਾਂਦਾ ਹੈ। ਇਸਨੂੰ ਆਮ ਤੌਰ ਉੱਤੇ ਹੇਠ ਲਿਖੇ ਤਿੰਨ ਖੇਤਰਾਂ ਵਿੱਚ ਵੰਡਿਆ ਜਾਂਦਾ ਹੈ:

  • ਅਰਥ-ਵਿਗਿਆਨ (semantics):
  • ਵਾਕ-ਵਿਗਿਆਨ (syntactics):
  • ਚਿਹਨਪ੍ਰਯੋਗ-ਵਿਗਿਆਨ (pragmatics):

ਹਵਾਲੇ