ਜਿਓਵਾਨੀ ਬੋਕਾਸੀਓ

ਜਿਓਵਾਨੀ ਬੋਕਾਸੀਓ (ਇਤਾਲਵੀ: [dʒoˈvanni bokˈkattʃo]; 1313 – 21 ਦਸੰਬਰ 1375)[1] ਇੱਕ ਇਤਾਲਵੀ ਕਵੀ ਅਤੇ ਲੇਖਕ ਸੀ। ਉਸਦਾ ਕਥਾ ਸਾਗਰ ਡੈਕਾਮੇਰਾਨ ਵਿੱਚ ਸੌ ਕਹਾਣੀਆਂ ਮਜਾਕੀਆ ਲਹਿਜੇ ਅਤੇ ਦੁਨਿਆਵੀ ਸਰੋਕਾਰਾਂ ਦੇ ਕਾਰਨ, ਆਪਣੇ ਵਕਤ ਦੀ ਪਛਾਣ ਬਣ ਗਈਆਂ ਹਨ। ਇਨ੍ਹਾਂ ਵਿੱਚ ਜਿੰਦਗੀ ਦੇ ਪਿਆਰ ਅਤੇ ਮਾਨਵੀ ਆਤਮਾ ਦੀ ਝਲਕ ਹੈ।

ਜਿਓਵਾਨੀ ਬੋਕਾਸੀਓ
ਜਨਮ1313
ਸਰਤਾਲਦੋ
ਮੌਤ21 ਦਸੰਬਰ 1375(1375-12-21) (ਉਮਰ 62)
ਸਰਤਾਲਦੋ
ਕਿੱਤਾਲੇਖਕ, ਕਵੀ
ਰਾਸ਼ਟਰੀਅਤਾਇਤਾਲਵੀ
ਕਾਲਅਰੰਭਿਕ ਪੁਨਰ-ਜਾਗਰਣ

ਹਵਾਲੇ